ਜਿਲਾ ਕਾਨੂੰਨੀ ਸੇਵਾਵਾ ਬਾਰੇ ਬੱਚਿਆ ਨੂੰ ਦਿੱਤੀ ਜਾਣਕਾਰੀ

ss1

ਜਿਲਾ ਕਾਨੂੰਨੀ ਸੇਵਾਵਾ ਬਾਰੇ ਬੱਚਿਆ ਨੂੰ ਦਿੱਤੀ ਜਾਣਕਾਰੀ

22-pma-photo-2 22-pma-photoਗੜਸ਼ੰਕਰ, 22 ਸਤੰਬਰ ( ਅਸ਼ਵਨੀ ਸ਼ਰਮਾ): ਜਿਲਾ ਕਾਨੂੰਨੀ ਸੇਵਾਵਾ ਐਥੋਰਟੀ ਹੁਸਿਆਰਪੁਰ ਦੇ ਚੇਅਰਮੈਨ ਸੁਨੀਲ ਕੁਮਾਰ ਅਰੋੜੈਾ ਅਤੇ ਜਿਲਾ ਸੈਸ਼ਣ ਜੱਜ ਦੇ ਦਿਸ਼ਾ ਨਿਰਦੇਸ ਅਨੁਸਾਰ ਰਵੀ ਗੁਲਾਟੀ ਸਕੱਤਰ ਦੀ ਰੇਹਨਵਾਈ ਵਿੱਚ ਇੱਕ ਸੈਮੀਨਾਰ ਸਰਕਾਰੀ ਹਾਈ ਸਕੂਲ ਬਸਿਆਲਾ ਵਿਖੇ ਅੱਜ ਦੇ ਵਿਸ਼ਾ ਜਿਲਾ ਕਾਨੂੰਨੀ ਸੇਵਾਵਾ ਐਥੋਰਟੀ ਵਲੋ ਦਿੱਤੀਆ ਜਾਦੀਆ ਫਰੀ ਸੇਵਾਵਾ ਸੰਬੰਧੀ ਐਥੋਰਟੀ ਦੀ ਟੀਮ ਦੇ ਮੈਬਰਾ ਵਲੋ ਏ ਡੀ ਬੀ ਐਡਵੋਕੇਟ ਮੋਹਿੰਦਰ ਮਹਿਮੀ ,ਮੈਡਮ ਮਮਤਾ ਰਾਣੀ , ਵਕੀਲ ਅਤੇ ਪੀ ਐਲ ਬੀ ਨਰਿੰਦਰ ਕੁਮਾਰ ਪੰਮਾ ਨੇ ਹਾਜਰ ਬੱਚਿਆ ਅਤੇ ਸਮੂਹ ਸਕੂਲ ਸਟਾਫ ਨੂੰ ਜਾਣਕਾਰੀ ੱਿਦੱਤੀ ਇਸ ਮੋਕੇ ਵਿਸ਼ੇਸ਼ ਤੋਰ ਤੇ ਰਵੀ ਗੁਲਾਟੀ ਦੇ ਨਾਲ ਐਡੀਸ਼ਣਲ ਸੀਵਲ ਜੱਜ ਮੈਡਮ ਮਨੀ ਅਰੋੜਾ ,ਮੈਡਮ ਹੀਨਾ ਅਗਰਵਾਲ ਸੀਵਲ ਜੱਜ ਗੜਸੰਕਰ ਵੀ ਪਹੁੰਚੇ ਸਕੂਲ ਸਟਾਫ ਨੇ ਸਾਰਿਆ ਦਾ ਧੰਨਵਾਦ ਕੀਤਾ ਸਟੇਜ ਦੀ ਕਾਰਵਾਈ ਨਰਿੰਦਰ ਕੁਮਾਰ ਪੰਮਾ ਵਲੋ ਕੀਤੀ ਗਈ ਇਸ ਮੋਕੇ ਤੇ ਬਲਜਿੰਦਰਜੀਤ ਸਿੰਘ , ਗੁਰਪਾਲ ਸਿੰਘ , ਰਜੇਸ ਕੁਮਾਰ , ਕਸਤੂਰੀ ਲਾਲ ,ਰਾਜ ਕੁਮਾਰ ਜਸਵੀਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *