Sun. Aug 25th, 2019

ਜਾਦੂ ਦੀ ਕਲਾ ਨੂੰ ਸਾਂਭ ਦੇ ਰੱਖਣ ਚ ਸਰਕਾਰਾਂ ਸਹਿਯੋਗ ਦੇਣ: ਜਾਦੂਗਰ ਸਮਰਾਟ ਅਜੂਬਾ

ਜਾਦੂ ਦੀ ਕਲਾ ਨੂੰ ਸਾਂਭ ਦੇ ਰੱਖਣ ਚ ਸਰਕਾਰਾਂ ਸਹਿਯੋਗ ਦੇਣ: ਜਾਦੂਗਰ ਸਮਰਾਟ ਅਜੂਬਾ

ਰਾਜਪੁਰਾ 20 ਦਸੰਬਰ (ਧਰਮਵੀਰ ਨਾਗਪਾਲ) ਸਾਡੇ ਦ੍ਹੇ ਵਿੱਚ ਜਾਦੂ ਦੀ ਕਲਾਂ ਮਹਾਨ ਕਲਾ ਹੈ ਸਰਕਾਰਾਂ ਨੁੰ ਚਾਹੀਦਾ ਹੈ ਕਿ ਇਸ ਕਲਾ ਨੂੰ ਸਾਂਭ ਕੇ ਰੱਖਣ ਵਿੱਚ ਸਾਡੀ ਮੱਦਦ ਕਰਨ ਤਾਂ ਕਿ ਇਸ ਕਲਾਂ ਨੂੰ ਸਾਭਿਆ ਜਾ ਸਕੇ ਇਹਨਾਂ -ਵਿਚਾਰਾਂ ਦਾ ਪ੍ਰਗਟਾਵਾ ਰਾਜਪੁਰਾ ਵਿਖੇ ਜਾਦੂਗਰ ਸਮਰਾਟ ਅਜੂਬਾ ਨੇ ਪੱਤਰਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਦੇ ਹੋਏ ਕੀਤਾ ? ਸ੍ਰੀ ਸਮਰਾਟ ਨੇ ਕਿਹਾ ਕਿ ਊਹਨਾਂ ਨੇ ਦ੍ਹੇਾਂ -ਵਿਦ੍ਹੇਾਂ -ਵਿੱਚ ਕੋਈ 15 ਹਜਾਰ ਸਫਲ ਸੌ ਕੀਤੇ ਹਨ ?ਉਹਨਾਂ -ਕਿਹਾ ਕਿ ਹਰਿਆਣਾ ਦੇ ਯਮੁਨਾ ਨਗਰ ੍ਹਹਿਰ ਦੇ ਜੰਮਪਲ ਸਮਰਾਟ ਅਜੁੂਬਾ ਨੇ ਆਪਣੀ ਜਿੰਦਗੀ ਹੀ ਜਾਦੂ ਨੁੂੰੰ ਸਮਰਪਿੱਤ ਕਰ ਦਿਤੀ ਹੈ ?ਊਹਨਾਂ ਕਿਹਾ ਕਿ ਉੁੁਹਨਾਂ ਦੀ ਟੀਮ ਦੇ 30 ਦੇ ਕਰੀਬ ਮੇੈਬਰ ਹਨ ?ਊਹਨਾਂ ਨੇ ਆਪਣੀ ਕਲਾ ਬਾਰੇ ਚ ਕਿਹਾ ਕਿ ਇਹ ਸਿਰਫ ਹਾਥ ਕੀ ਸਫਾਈ ਹੈ ਕੋਈ ਵੀ ਅੱਧ ਵ੍ਹਿਵਾ੍ਹ ਨਹੀ ਹੈ ?ਊਹਨਾਂ ਨੇ ਭਰੇ ਮਨ ਨਾਲ ਕਿਹਾ ਕਿ ਦਿਨੋ ਦਿਨ ਇਹ ਪੁਰਾਤਨ ਕਲਾ ਖਤਮ ਹੁੰਦੀ ਜਾ ਰਹੀ ਹੈ ਇਸ ਨੂੰ ਸਾਭਣ ਲਈ ਸਰਕਾਰ ਨੁੰ ਸਹਿਯੋਗ ਦੇਣਾ ਚਾਹੀਦਾ ਹੈ ? ਊਹਨਾਂ -ਕਿਹਾ ਕਿ ਇਸ ਮਨੋਰੰਜਨ ਦੀ ਬਰਸਾਤ ਨੂੰ ਸਾਭਣ ਲਈ ਕੋਈ ਸਕੂਲ ਹੋਣਾ ਚਾਹੀਦਾ ਹੈ ਜਿਥੇ ਹੋਰ ਲੋੋਕ ਇਸ ਕਲਾ ਨੂੰ ਸਿੱਖ ਸਕਣ ?ਉਹਨਾਂ ਦੱਸਿਆ ਕਿ ਹਰ ਵਿੱਚ ਹੋਰ ਦੋ ਲੋਕਾਂ ਨੂੰ ਵਿਖਾਏ ਜਾਣਗੇ ?ਉਹਨਾਂ ਦੱਸਿਆ ਕਿ ਉਸ ਨੂੰ ਕਈ ਪੁਰ੍ਹਕਾਰ ਮਿਲ ਚੁੱਕੇ ਹਨ ?ਇਸ ਮੋਕੇ ਤੇ ਉਸ ਦੀ ਟੀਮ ਦੇ ਹੋਰ ਕਲਾਕਾਰ ਤੇ ਸਹਿਯੋਗੀ ਵੀ ਹਾਜਰ ਸਨ?

Leave a Reply

Your email address will not be published. Required fields are marked *

%d bloggers like this: