ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਭਾਂਡੇ ਭੇਟ

ss1

ਜਥੇਦਾਰ ਮੋਠਾਂ ਵਾਲਾ ਵੱਲੋ ਗੁ.ਸਾਹਿਬ ਨੂੰ ਭਾਂਡੇ ਭੇਟ

ਗੁਰੂਹਰਸਹਾਏ, 19 ਦਸੰਬਰ (ਗੁਰਮੀਤ ਕਚੂਰਾ) ਪਿੰਡ ਕਾਹਨੇ ਵਾਲਾ ਦੀ ਗੁ.ਪ੍ਰੰਬਧਕ ਕਮੇਟੀ ਨੂੰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਨੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਤਰਫੋ ਭੇਜੇ 100 ਥਾਲ ਤੇ 100 ਗਲਾਸ ਭੇਟ ਕੀਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਗੁ.ਸਾਹਿਬ ਵਿੱਚ ਪਹੁੰਚੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆ ਵੱਖ-ਵੱਖ ਲੋਕ ਭਲਾਈ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਤੇ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਣ ਦਾ ਉਪਦੇਸ਼ ਵੀ ਦਿੱਤਾਇਸ ਮੌਕੇ ਗੁ.ਪ੍ਰੰਬਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਤੇ ਉਨਾਂ ਨਾਲ ਪਹੁੰਚੇ ਪਤਵੰਤਿਆਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾਇਸ ਮੌਕੇ ਉਨਾਂ ਨਾਲ ਬਲਵਿੰਦਰ ਸਿੰਘ ਕਲਸੀ ਜ਼ਿਲਾ ਮੀਤ ਪ੍ਰਧਾਨ (ਸ਼੍ਰੋ.ਅ.ਬਾਦਲ), ਸੰਜੀਵ ਕੁਮਾਰ ਸੋਈ, ਕੁਲਦੀਪ ਸਿੰਘ ਜੋਨ ਇੰਚਾਰਜ, ਕਸ਼ਮੀਰ ਸਿੰਘ ਸਰਪੰਚ, ਸਤਪਾਲ ਸਿੰਘ, ਸੋਮ ਨਾਥ ਸਾਬਕਾ ਸਰਪੰਚ, ਕਸ਼ਮੀਰ ਸਿੰਘ ਗ੍ਰੰਥੀ, ਰਕੇਸ਼ ਕੁਮਾਰ ਹਾਡਾਂ, ਰਾਜ ਕੁਮਾਰ ਸਾਬਕਾ ਸਰਪੰਚ, ਰਵਿੰਦਰ ਸਿੰਘ ਭੰਡਾਰੀ, ਪ੍ਰੀਤਮ ਸਿੰਘ ਪਵਨ ਕਮਾਰ, ਅਮੀਰ ਚੰਦ, ਦਵਾਨ ਚੰਦ. ਰਜੀਵ ਕੁਮਾਰ, ਸ਼ਗਨ ਲਾਲ, ਚਰਨ ਦਾਸ, ਅਨਮੋਲ ਸੋਈ ਤੇ ਸੁਰਜੀਤ ਸਿੰਘ ਪ੍ਰਚਾਰਕ ਵੀ ਹਾਜਰ ਰਹੇ।

Share Button

Leave a Reply

Your email address will not be published. Required fields are marked *