ਜਗਦੀਸ਼ ਸ਼ਹੀਦ ਨੂੰ ਬੀ ਈ ਉ ਬਣਨ ਤੇ ਮੋਰਚਾ ਵੱਲੋ ਵਧਾਈ ਦਿੱਤੀ

ਜਗਦੀਸ਼ ਸ਼ਹੀਦ ਨੂੰ ਬੀ ਈ ਉ ਬਣਨ ਤੇ ਮੋਰਚਾ ਵੱਲੋ ਵਧਾਈ ਦਿੱਤੀ

ਪੱਟੀ, 19 ਦਸੰਬਰ (ਅਵਤਾਰ) ਜਗਦੀਸ ਸਿੰਘ ਸ਼ਹੀਦ ਨੂੰ ਬੀ ਈ ਉ ਬਲਾਕ ਪੱਟੀ ਦਾ ਅਹੁਦਾ ਸੰਭਾਲਣ ਤੇ ਆਲ ਇੰਡੀਆ ਐਂਟੀ ਕਰੁਸ਼ਪਨ ਮੋਰਚਾ ਦੇ ਬਲਾਕ ਪ੍ਰਧਾਨ ਅਮਰਦੀਪ ਬੇਦੀ ਤੇ ਰਮੇਸ਼ ਕੁਮਾਰ ਵੱਲੋਂ ਵਧਾਈ ਦਿੱਤੀ ਗਈ। ਅਮਰਦੀਪ ਬੇਦੀ ਨੇ ਕਿਹਾ ਕਿ ਜਗਦੀਸ਼ ਸ਼ਹੀਦ ਵੱਲੋਂ ਪੂਰੀ ਇਮਾਨਦਾਰੀ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਉਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਬੀ ਈ ਉ ਸ਼ਹੀਦ ਵੱਲੋਂ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ। ਬੇਦੀ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਬੀ ਈ ਉ ਸ਼ਹੀਦ ਵੱਲੋ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇ ਵਿਚ ਚੰਗੇ ਨਤੀਜ਼ੇ ਸਾਹਮਣੇ ਆਉਣਗੇ।

Share Button

Leave a Reply

Your email address will not be published. Required fields are marked *

%d bloggers like this: