Tue. Apr 23rd, 2019

’ਛਿੰਝ ਛਰਾਹਾਂ ਦੀ’ ਮੇਲੇ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਈ

‘ਛਿੰਝ ਛਰਾਹਾਂ ਦੀ’ ਮੇਲੇ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਈ

pustak-pardrasniਗੜ੍ਹਸ਼ੰਕਰ 22 ਨਵੰਬਰ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਦਾ ਮਸ਼ਹੂਰ ‘ਛਿੰਝ ਛਰਾਹਾਂ ਦੀ’ ਮੇਲੇ ਮੌਕੇ ਨੌਜਵਾਨਾ ਨੂੰ ਪੁਸਤਕਾਂ ਨਾਲ ਜੋੜਨ ਲਈ ਪੁਸਤਕ ਪ੍ਰਦਰਸ਼ਨੀ ਗੁਰਬਿਸ਼ਨਪੁਰੀ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਭਵਾਨੀਪੁਰ (ਅੱਚਲਪੁਰ) ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਦਾ ਉਦਘਾਟਨ ਸਕੂਲ ਦੇ ਪ੍ਰਿੰਸ਼ੀਪਲ ਬ੍ਰਿਜ ਮੋਹਣ ਨੇ ਕੀਤਾ। ਇਸ ਮੌਕੇ ਕਾਲਮ ਨਵੀਸ ਅਮਰੀਕ ਦਿਆਲ, ਬੀਤ ਭਲਾਈ ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ, ਚੇਅਰਮੈਨ ਭਾਗ ਸਿੰਘ ਖੁਰਾਲੀ, ਮਾਸਟਰ ਜਸਪਾਲ ਸਿੰਘ ਸੜੋਆ, ਮਾਸਟਰ ਕਮਲਜੀਤ, ਮਾਸਟਰ ਚੂਹੜ ਸਿੰਘ, ਜਸਪਾਲ ਸਿੰਘ ਨੈਨਵਾਂ, ਡੀ.ਪੀ. ਸੁਰਿੰਦਰ ਟਿੱਬਾ, ਰਜਿੰਦਰ ਸਿੰਘ ਦਿਆਲ ਅਤੇ ਸਾਹਿਤਕ ਨੂੰ ਹਰ ਇੱਕ ਤੱਕ ਪੁੱਜਦਾ ਕਰਨ ਵਾਲੇ ਜਸਵੀਰ ਬੇਗਮਪੁਰੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: