ਚੁਸ਼ਪਿੰਦਰ ਵੀਰ ਸਿੰਘ ਭੂਪਾਲ ਗ੍ਰਿਫਤਾਰ

ss1

ਚੁਸ਼ਪਿੰਦਰ ਵੀਰ ਸਿੰਘ ਭੂਪਾਲ ਗ੍ਰਿਫਤਾਰ

ਮਾਨਸਾ (ਨਵਜੀਤ ਸਿੰਘ ਸਰਾਂ) ਸ: ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲੀਸ ਕਪਤਾਨ ਮਾਨਸਾ ਵੱਲੋਂ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ: ਨਰਿੰਦਰ ਪਾਲ ਸਿੰਘ ਵੜਿੰਗ ਐਸ ਪੀ ਇੰਨ: ਮਾਨਸਾ, ਸ: ਗੁਰਸ਼ਰਨ ਸਿੰਘ ਪੁਰੇਵਾਲ ਡੀ ਐਸ ਪੀ ਇੰਨ: ਮਾਨਸਾ ਅਤੇ ਸ਼੍ਰੀ ਜਸਮੀਤ ਸਿੰਘ ਸਾਹੀਵਾਲ ਡੀ ਐਸ ਪੀ ਸਡ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸ: ਸਰਬਜੀਤ ਸਿੰਘ ਚੀਮਾ ਇੰਚਾਰਜ ਸੀ ਆਈ ਏ ਸਟਾਫ ਮਾਨਸਾ ਅਤੇ ਇੰਸ: ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਭੀਖੀ ਨੇ ਸਮੇਤ ਪੁਲਿਸ ਪਾਰਟੀ ਦੇ ਸਮਾਉ ਚੌਂਕ ਭੀਖੀ ਨਾਕਾ ਬੰਦੀ ਕੀਤੀ ਹੋਈ ਸੀ । ਦੌਰਾਨੇ ਨਾਕਾ ਬੰਦੀ ਸੁਨਾਮ ਤਰਫੋਂ ਹਿੱਕ ਸਵਿਫਟ ਗੱਡੀ ਆਈ ਜਿਸ ਨੂੰ ਰੋਕ ਕੇ ਚੈਕ ਕੀਤਾ ਜਿਸ ਵਿੱਚੋਂ ਚੁਸ਼ਪਿੰਦਰ ਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੂਪਾਲ ਖੁਰਦ ਜੋ ਕਿ ਮੁਕੱਦਮਾ ਨੰ: 85 ਮਿਤੀ 21ਜੁਲਾਈ 2016 ਅਧ 302, 353, 186, 148, 149 ਆਈ ਪੀ ਸੀ 25/27/54/59 ਆਰਮਜ ਐਕਟ ਥਾਣਾ ਭੀਖੀ ਦਾ ਦੋਸ਼ੀ ਹੈ ਨੂੰ ਗ੍ਰਿਫਤਾਰ ਕੀਤਾ। ਮੁਕੱਦਮਾ ਵਿੱਚ ਪੁੱਛਗਿੱਛ ਜਾਰੀ ਹੈ । ਇਸ ਮੁਕੱਦਮੇ ਦੇ ਚਾਰ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ।

Share Button

Leave a Reply

Your email address will not be published. Required fields are marked *