Tue. May 21st, 2019

ਗੜ੍ਹਸ਼ੰਕਰ ਵਿਖੇ ਦੰਦਾ ਦਾ ਪੰਦਰਵਾੜਾ 1 ਨਵੰਬਰ ਤੋ

ਗੜ੍ਹਸ਼ੰਕਰ ਵਿਖੇ ਦੰਦਾ ਦਾ ਪੰਦਰਵਾੜਾ 1 ਨਵੰਬਰ ਤੋ

dr-tek-rajਗੜ੍ਹਸ਼ੰਕਰ 31 ਅਕਤੂਬਰ (ਅਸ਼ਵਨੀ ਸ਼ਰਮਾ) ਸਿਹਤ ਵਿਭਾਗ ਦੇ ਨਿਰਦੇਸ਼ਾ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ 1 ਤੋ 20 ਨਵੰਬਰ ਤੱਕ ਦੰਦਾ ਦਾ ਪੰਦੜਵਾੜਾ ਮਨਾਇਆ ਜਾਂ ਰਿਹਾ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸ਼ਰ ਡਾਂ ਟੇਕਰਾਜ ਭਾਟੀਆਂ ਨੇ ਦੱਸਿਆਂ ਕਿ ਪੰਦਰਵਾੜੇ ਦੌਰਾਨ ਮਰੀਜਾਂ ਦੇ ਦੰਦਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ ਤੇ ਜਰੂਰਮੰਦ ਲੋਕਾਂ ਦੇ ਦੰਦਾਂ ਦੇ ਸੈਟ ਮੁਫਤ ਲਗਾਏ ਜਾਣਗੇ। ਡਾਂ ਟੇਕ ਰਾਜ ਭਾਟੀਆਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਦਰਵਾੜੇ ਮੌਕੇ ਪਹੁੰਚ ਕੇ ਇਸ ਦਾ ਲਾਭ ਪ੍ਰਾਪਤ ਕਰੋ।

Leave a Reply

Your email address will not be published. Required fields are marked *

%d bloggers like this: