ਗੜਸ਼ੰਕਰ ਚ ਇੰਨਕਲਾਬ ਰੈਲੀ 27 ਨੂੰ

ss1

ਗੜਸ਼ੰਕਰ ਚ ਇੰਨਕਲਾਬ ਰੈਲੀ 27 ਨੂੰ

23-apppp-photoਗੜਸ਼ੰਕਰ 23 ਨਵੰਬਰ(ਅਸ਼ਵਨੀ ਸ਼ਰਮਾ) ਬਿੱਟੂ ਚੋਹਾਨ ਗੜਸ਼ੰਕਰ ਆਮ ਆਦਮੀ ਪਾਰਟੀ ਦੇ ਸਮੂਹ ਸਰਕਲ ਇੰਚਾਰਜ ,ਵਲੰਟੀਅਰ ਦੀ ਮੀਟਿੰਗ ਪਾਰਟੀ ਦਫਤਰ ਆਪ ਗੜਸ਼ੰਕਰ ਤੋ ਉਮੀਦਵਾਰ ਚੋਧਰੀ ਜੈ ਕ੍ਰਿਸ਼ਨ ਰੋੜੀ ਦੀ ਪ੍ਰਧਾਨਗੀ ਚ ਹੋਈ ਜਿਸ ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਬਜਾਰਬਰ ਚੰਦਰ ਸਿੰਘ ਦਿੱਲੀ ,ਯੂਥ ਵਿੰਗ ਦੇ ਜੋਨ ਦੇ ਸਕੱਤਰ ਰੋਬੀ ਕੰਗ ਵਿਸ਼ੇਸ਼ ਤੋਰ ਤੇ ਪੁੱਜੇ ਮੀਟਿੰਗ ਤੇ ਰੈਲੀ ਸਬੰਧੀ ਵਿਚਾਰਾ ਕੀਤੀਆ ਰੈਲੀ ਦੇ ਇੰਚਾਰਜ ਸੁਖਵਿੰਦਰ ਸਿੰਘ ਮੁਗੋਵਾਲ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਆਪ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ 27 ਨਵੰਬਰ ਨੂੰ ਗੜਸ਼ੰਕਰ ਵਿਖੇ ਇੰਨਕਲਾਬ ਨਾ ਦੀ ਰੈਲੀ ਨੂੰ ਸੰਬੋਧਨ ਕਰਨਗੇ ਇਸ ਮੋਕੇ ਤੇ ਕਮਲਜੀਤ ਕੋਰ , ਹਰਦੀਪ ਸਿੰਘ ,ਦਵਿੰਦਰ ,ਡਗਦੇਵ ਸਿੰਘ ਅਤੇ ਹੋਰ ਬਹੁਤ ਸਾਰੇ ਆਪ ਵਰਕਰ ਆਦਿ ਹਾਜਰ ਸਨ|

Share Button

Leave a Reply

Your email address will not be published. Required fields are marked *