Tue. Aug 20th, 2019

ਗੋਵਰਧਨ ਪੂਜਾ ਦਾ ਤਿਉਹਾਰ ਮਨਾਇਆ ਗਿਆ

ਗੋਵਰਧਨ ਪੂਜਾ ਦਾ ਤਿਉਹਾਰ ਮਨਾਇਆ ਗਿਆ

ਗੋਰਵਧਨ ਪੂਜਾ ਮੋਕੇ ਭਜਨ ਗਾਉੇਦੇ ਸ਼ਰਧਾਲੂ।
ਗੋਰਵਧਨ ਪੂਜਾ ਮੋਕੇ ਭਜਨ ਗਾਉੇਦੇ ਸ਼ਰਧਾਲੂ।

ਸ਼੍ਰੀ ਅਨੰਦਪੁਰ ਸਾਹਿਬ 31 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਇਥੋ ਦੇ ਸ਼ਿਵਾਲਾ ਰੋਡੀ ਵਾਲਾ ਮੰਦਿਰ ਵਿਖੇ ਗੋਵਰਧਨ ਪੂਜਾ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਗੋਵਰਧਨ ਮਹਾਰਾਜ ਦੀ ਪੂਜਾ ਕੀਤੀ ਗਈ। ਉਪਰੰਤ ਵੱਖ ਵੱਖ ਸੰਕੀਰਤਨ ਮੰਡਲੀਆ ਦੁਆਰਾ ਭਗਵਾਨ ਗੋਵਰਧਨ ਦੀ ਮਹਿੰਮਾ ਦਾ ਗੁੁਣਗਾਨ ਵੀ ਕੀਤਾ ਗਿਆ। ਇਸ ਮੋਕੇ ਹਰੀ ਉਮ ਸ਼ਰਮਾ , ਪੰਡਿਤ ਵਿਸ਼ਵਨਾਥ, ਨਰਾਇਣ ਦੱਤ ਨਰਗਸ, ਹਰੀ ਉਮ ਨਰਗਸ, ਪੰਡਿਤ ਤਰਲੋਚਨ ਸ਼ਰ੍ਰਾ, ਨਰੇਸ਼ ਕੰਚਨ, ਨਰੇਸ਼ ਮਹਿਤਾ, ਨਿਰਮਲ ਨਰਗਸ, ਬਲਦੇਵ ਕਿਸ਼ਨ ਬਾਵਰਾ, ਅਮਿਤ ਬਸੀ, ਪੰਕਜ ਬਸੀ, ਅਮ੍ਰਿਤ ਲਾਲ ਘੋਗਾ, ਜਗਦੀਸ਼ ਚੰਦਰ ਸਿਆਲ, ਸੰਚਿਨ ਕੋਸ਼ਲ, ਮਨੋਜ ਕੋਸ਼ਲ, ਅਖਿਲ ਕੋਸਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਸਨ।

Leave a Reply

Your email address will not be published. Required fields are marked *

%d bloggers like this: