ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ ਅਹੁਦੇਦਾਰਾ ਦੀ ਮੀਟਿੰਗ ਹੋਈ

ss1

ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ ਅਹੁਦੇਦਾਰਾ ਦੀ ਮੀਟਿੰਗ ਹੋਈ

23trnp21ਹਰੀਕੇ ਪੱਤਣ,23 ਨਵੰਬਰ (ਗਗਨਦੀਪ ਸਿੰਘ) ਕਸਬਾ ਹਰੀਕੇ ਦੇ ਵੈਸ਼ਨੋ ਦੇਵੀ ਮੰਦਿਰ ਵਿਖੇ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ (ਰਜਿ) ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਾਝਾ ਜੋਂਨ ਦੇ ਜਰਨਲ ਸਕੱਤਰ ਬਾਵਾ ਬਾਦਸ਼ਾਹ,ਪ੍ਰਧਾਨ ਭਗਤ ਰਾਜਬੀਰ ਸਿੰਘ ਸ਼ੇਰ ਗਿੱਲ ਆਦਿ ਆਹੁਦੇਦਾਰਾ ਦੀ ਮੀਟਿੰਗ ਹੋਈ ।ਇਸ ਮੀਟਿੰਗ ਵਿਚ ਵਿਸ਼ੇਸ਼ ਤੋਰ ਤੇ ਕੌਮੀ ਚੇਅਰਮੈਨ ਨਛੱਤਰ ਨਾਥ ਸ਼ੇਰ ਗਿੱਲ ਅਤੇ ਚੇਅਰਮੈਨ ਪੰਜਾਬ ਸੰਜੀਵ ਖੋਸਲਾਂ ਜੀ ਪਹੁੰਚੇ।ਇਸ ਮੌਕੇ ਤੇ ਸਬੋਧਨ ਕਰਦਿਆ ਬਾਵਾ ਬਾਦਸ਼ਾਹ ਜੀ ਨੇ ਕਿਹਾ ਕਿ 30 ਨਵੰਬਰ ਨੂੰ ਜੋ ਰੈਲੀ ਤਰਨ-ਤਾਰਨ ਵਿਖੇ ਕੀਤੀ ਜਾ ਰਹੀ ਹੈ ਉਸ ਵਿਚ ਕੌਮੀ ਚੇਅਰਮੈਨ ਨਛੱਤਰ ਨਾਥ ਸ਼ੇਰ ਗਿੱਲ ਅਤੇ ਹੋਰ ਪੰਜਾਬ ਦੇ ਆਹੁਦੇਦਾਰ ਪਹੁੰਚ ਰਹੇ ਹਨ।ਇਹ ਵਿਸ਼ਾਲ ਰੈਲੀ ਅੱਤਿਆਚਾਰ ਨੂੰ ਰੋਕਣ ਲਈ ਹੋਵੇਗੀ।ਇਸ ਰੈਲੀ ਵਿਚ ਸ਼ਾਮਿਲ ਹੋਣ ਲਈ ਮਾਤਾ ਵਸ਼ਨੋਂ ਦੇਵੀ ਮੰਦਿਰ ਹਰੀਕੇ ਤੋਂ ਵੱਡੇ ਪੱਧਰ ਤੇ ਕਾਫ਼ਲਾ ਰਵਾਨਾ ਹੋਵੇਗਾ।ਇਸ ਮੌਕੇ ਤੇ ਦਹਿਤੀ ਚੇਅਰਮੈਨ ਗੁਰਪ੍ਰੀਤ ਸਿੰਘ ਕੱਲਾ, ਪ੍ਰਧਾਨ ਸਤਨਾਮ ਸਿੰਘ,ਰੋਸ਼ਨ ਹਰੀਕੇ,ਡਿੰਪੀ ਹਰੀਕੇ,ਬੰਟੀ ਸਭਰਵਾਲ,ਲੱਕੀ ਰਾਜਪੂਤ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *