Thu. Apr 25th, 2019

ਗੁਰਦੇਵ ਸਿੰਘ ਨੂੰ ਸਰਧਾਜਲੀ ਸਮਾਗਮ ਅੱਜ

ਗੁਰਦੇਵ ਸਿੰਘ ਨੂੰ ਸਰਧਾਜਲੀ ਸਮਾਗਮ ਅੱਜ

ਗੜ੍ਹਸ਼ੰਕਰ 20 ਦਸੰਬਰ (ਅਸ਼ਵਨੀ ਸ਼ਰਮਾ) ਗੁਰਦੇਵ ਸਿੰਘ ਦਾ ਜਨਮ 1949 ਅਜਾਦੀ ਤੋ ਦੋ ਸਾਲ ਬਾਅਦ ਮਾਤਾ ਕਰਮੀ ਦੀ ਕੁੱਖੋ ਦਲੀਪਾ ਰਾਮ ਦੇ ਘਰ ਚੱਕ ਗੁੱਜਰਾ ਤਹਿਸੀਲ ਗੜਸ਼ੰਕਰ ਵਿਖੇ ਹੋਇਆ ਮਿਹਨਤ ਕਰਨ ਵਾਲਾ ਕਿਰਤੀ ਪਰਿਵਾਰ ਲਗਾਤਾਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਿਹਾ ਸੀ ਕਾਮਰੇਡ ਭਗਤ ਸਿੰਘ ਰਾਮਗੜ ਝੂੰਗੀਆ ਦੇ ਪਰਿਵਾਰ ਨਾਲ ਸਬੰਧ ਹੋਣ ਕਰਕੇ ਦੇਸ਼ ਭਗਤੀ ਤੇ ਕਮਿਊਨਿਸਟ ਪਾਰਟੀ ਦਾ ਪ੍ਰਭਾਵ ਪੈਣਾ ਲਾਜਮੀ ਸੀ ਗੁਰਦੇਵ ਸਿੰਘ ਨੇ 13ਵੀ ਤੱਕ ਪੜਾਈ ਕੀਤੀ ਘਰ ਦੀਆ ਥੋੜਾ ਕਰਕੇ ਬਦੇਸ ਵੀ ਗਏ 1973 ਵਿੱਚ ਮਹਿੰਗਾਈ ਵਿਰੁੱਧ ਕਾਮਰੇਡ ਹਰਕ੍ਰਿਸ਼ਨ ਸਿੰਘ ,ਸੁਰਜੀਤ ਸਿੰਘ ਦੀ ਅਗਵਾਈ 8 ਲਗੇ ਮੋਰਚੇ ਬੂੜੈਲ ਜੇਲ ਚ ਗਏ 1975 ਐਮਰਜੈਸੀ ਮੋਕੇ ਪਾਰਟੀ ਵਲੋ ਮਿਲੇ ਕੰਮ ਗੁਪਤ ਮੀਟਿੰਗਾ ਦਾ ਪ੍ਰਬੰਧ ਕਰਦਾ ਰਿਹਾ 1981ਚ ਬੱਸ ਕਰਾਇਆ ਚ ਵਾਧੇ ਵਿਰੁੱਧ ਸੰਘਰਸ਼ ਕਾਰਨ ਜੇਲ ਗਏ1988 ਦੇ ਹੜ ਪੀੜਤਾ ਦੇ ਮੁਆਵਜੇ ਲਈ ਲੱਗੇ ਮੋਰਚੇ ਚ ਜੇਲ ਯਾਤਰਾ ਕੀਤੀ

       ਹੁਣ ਪਤਨੀ ਕੁਲਵੀਰ ਕੋਰ ਪੁੱਤਰ ਸੁਰਿੰਦਰ ਸਿੰਘ ,ਸਖਵਿੰਦਰ ਸਿੰਘ ਸੁਖੀ ਜੀਵਣ ਬਤੀਤ ਕਰ ਰਹੇ ਸਨ ਅਤੇ ਸੀਪੀਆਈ (ਐਮ ) ਦੇ ਤਹਿਸੀਲ ਮੈਬਰ ਵੀ ਸਨ ਕਿਸੇ ਬੀਮਾਰੀ ਕਾਰਣ ਗੁਰਦੇਵ ਸਿੰਘ 11ਤਰੀਕ ਨੂੰ ਸੀ ਪੀ ਆਈ ਚ ਸਦੀਵੀ ਵਿਛੋੜਾ ਦੇ ਗਏ 21 ਦਸੰਬਰ ਦਿਨ ਬੁੱਧਵਾਰ ਨੂੰ ਸਰਧਾਜਲੀ ਸਮਾਗਮ ਤੇ ਸ੍ਰੀ ਸਹਿਜ ਪਾਠਦੇ ਭੋਗ ਪਿੰਡ ਚੱਕ ਗੁਜਰਾ ਚ ਪਾਏ ਜਾਣਗੇ

Share Button

Leave a Reply

Your email address will not be published. Required fields are marked *

%d bloggers like this: