ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦਾ ਦੇ ਦੇਹਾਂਤ

ss1

ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦਾ ਦੇ ਦੇਹਾਂਤ
ਦੇਸ ਵਿਦੇਸ਼ ਅੰਦਰ ਸੋਗ ਦੀ ਲਹਿਰ

fb_img_1479314107455ਬਠਿੰਡਾ, (ਜਸਵੰਤ ਦਰਦ ਪ੍ਰੀਤ): ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਕਾਰ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦੀ ਪਿਛਲੇ ਦਿਨੀ ਹੋਈ ਅਚਾਨਕ ਮੌਤ ਕਾਰਨ ਦੇਸ਼ ਵਿਦੇਸ਼ ਅਤੇ ਪੂਰੇ ਸੂਬੇ ਦੇ ਕਲਾਕਾਰ ਭਾਈਚਾਰੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਦੇ ਪ੍ਰਸਿੱਧ ਗਾਇਕ ਅਮਰਿੰਦਰ ਬੌਬੀ , ਗੁਰਵਿੰਦਰ ਬਰਾੜ, ਵੀਰ ਦਵਿੰਦਰ ,ਕੁਲਵਿੰਦਰ ਬਿੱਲਾ, ਬਲਕਾਰ ਸਿੱਧੂ, ਗੋਰਾ ਚੱਕ ਵਾਲਾ, ਅਜੀਤ ਪਾਲ ਜੀਤੀ, ਗੀਤਕਾਰ ਮਨਪ੍ਰੀਤ ਟਿਵਾਣਾ, ਅਲਵੇਲ ਬਰਾੜ , ਕਰਮਜੀਤ ਪੁਰੀ , ਅਮਰਦੀਪ ਸਿੰਘ ਗਿੱਲ , ਗਾਇਕਾ ਨਿਮਰਤ ਖੈਹਰਾ , ਗੁਰਜੀਤ ਮੱਲੀ, ਅਣਮੋਲ ਗਗਨ ਮਾਨ, ਸਾਹਿਤਕਾਰ ਗੁਰਭਜਨ ਗਿੱਲ, ਸੁਖਮੰਦਰ ਸਿੰਘ ਚੱਠਾ, ਮਲਕੀਤ ਮੀਤ , ਮੰਚ ਸੰਚਾਲਕ ਜਗਦੀਪ ਜੋਗਾ, ਵਿਕਾਸਦੀਪ , ਗਾਇਕ ਜਸ਼ ਸਿੱਧੂ , ਪ੍ਰੈਸ ਕਲੱਬ ਰਾਮਪੁਰਾ ਦੇ ਜਨਰਲ ਸਕੱਤਰ ਹਰਪ੍ਰੀਤ ਹੈਪੀ ਨੇ ਕਿਹਾ ਕਿ ਪੂਰੀ ਦੁਨੀਆਂ ਦਾ ਮਾਣ ਬਣੇ ਗੁਰਦਾਸ ਮਾਨ ਦੀ ਮਾਤਾ ਦਾ ਅਚਾਨਕ ਜਾਣਾ ਪੂਰੀ ਦੁਨੀਆਂ ਲਈ ਅਸਿਹ ਹੈ।

Share Button

Leave a Reply

Your email address will not be published. Required fields are marked *