ਗਰੀਬ ਤੇ ਲੋੜਬੰਦ ਬੱਚਿਆਂ ਨੂੰ ਕੰਬਲ ਕੋਟੀਆਂ ਵੰਡੀਆਂ

ss1

ਗਰੀਬ ਤੇ ਲੋੜਬੰਦ ਬੱਚਿਆਂ ਨੂੰ ਕੰਬਲ ਕੋਟੀਆਂ ਵੰਡੀਆਂ

img-20161114-wa0032ਬਠਿੰਡਾ 16 ਨਵੰਬਰ (ਜਸਵੰਤ ਦਰਦ ਪ੍ਰੀਤ ) ਫੋਰਸ ਫਿਟਨਸ ਯੂਨਿਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਤੇ ਗਰੀਬ ਤੇ ਲੋੜਬੰਦ ਬੱਚਿਆਂ ਤੇ ਬਜੁਰਗਾਂ ਲਈ ਸਰਦੀ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ ਤੌਰ ਤੇ ਕੰਬਲ ,ਕੋਟੀਆਂ ਵੰਡੀਆਂ ਗਈਆਂ । ਇਸ ਮੌਕੇ ਸੰਸਥਾ ਦੇ ਜਗਜੀਤ ਪਿੰਕਾ ,ਹਰਿੰਦਰ ਮਿੱਤਲ , ਅਮਰੀਕ ਵਿਰਦੀ ,ਸਨੀ ,ਕਪਿਲ ,ਸੋਨੂੰ ਸਰਮਾ ,ਸ਼ੈਰੀ ,ਮੰਨਤ ,ਮਾਸਟਰ ਰਾਕੇਸ਼ ਕੁਮਾਰ ,ਮਨਦੀਪ ਸਿੰਘ ,ਤਨਵੀਰ ਪ੍ਰਤਾਪ ਤੇ ਵਰਿੰਦਰ ਲਹਿਰਾ ਨੇ ਦੱਸਿਆ ਕਿ ਉਹ ਹਰ ਸਾਲ ਗੁਰੂ ਨਾਨਕ ਦੇਵ ਜੀ ਤੇ ਪ੍ਰਕਾਸ਼ ਉਤਸ਼ਵ ਤੇ ਲੋੜਬੰਦ ਤੇ ਗਰੀਬ ਬੱਚਿਆ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ । ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਡਾਲਰ ਬਰਾੜ ਨੇ ਦੱਸਿਆ ਸੰਸਥਾ ਉਨਾਂ ਦਾਨੀ ਸੱਜਣਾ ਦੀ ਰਿਣੀ ਹੈ ਜਿੰਨਾਂ ਦੇ ਸਹਿਯੋਗ ਨਾਲ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਹੈ ।

Share Button

Leave a Reply

Your email address will not be published. Required fields are marked *