ਗਰੀਬ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ

ss1

ਗਰੀਬ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ

img-20161120-wa0084-1ਬਰੇਟਾ 20 ਨਵੰਬਰ (ਰੀਤਵਾਲ) ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਲਰੀਆ ਦੇ ਗਰੀਬ ਕਿਸਾਨ ਜੋਰਾ ਸਿੰਘ (40) ਪੁੱਤਰ ਈਸ਼ਰ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ।ਨਜਦੀਕੀ ਰਿਸਤੇਦਾਰ ਜਰਨੈਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਰਾ ਸਿੰਘ ਡੇਢ ਏਕੜ ਦਾ ਮਾਲਕ ਸੀ ਅਤੇ ਘਰ ਦੇ ਗੁਜਾਰੇ ਲਈ ਸ਼ਬਜੀ ਵੇਚਣ ਦਾ ਕੰਮ ਕਰਦਾ ਸੀ ਜੋ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੇ ਛੱਡ ਗਿਆ ਹੈ ।

Share Button

Leave a Reply

Your email address will not be published. Required fields are marked *