ਗਣਪਤੀ ਵਿਸ਼ਰਜਨ ਮੋਕੇ ਉਮੜਿਆਂ ਸਰਧਾਲੂਆਂ ਦਾ ਸੈਲਾਬ

ss1

ਗਣਪਤੀ ਵਿਸ਼ਰਜਨ ਮੋਕੇ ਉਮੜਿਆਂ ਸਰਧਾਲੂਆਂ ਦਾ ਸੈਲਾਬ

ਗਣਪਤੀ ਬੱਪਾ ਮੋਰਿਆਂ ਦੇ ਜੈਕਾਰਿਆਂ ਨਾਲ ਗੁੰਝ ਉਠਿਆਂ ਆਸਮਾਨ

img_20160915_180818
ਰਾਮਪੁਰਾ ਫੂਲ 16 ਸਤੰਬਰ (ਕੁਲਜੀਤ ਸਿੰਘ ਢੀਗਰਾਂ): ਗਣਪਤੀ ਬੱਪਾ ਮੋਰਿਆਂ ਮੰਡਲ ਵੱਲੋ ਕਰਵਾਏ ਗਏ ਸ੍ਰੀ ਗਨੇਸ਼ ਚਤੁਰਥੀ ਮਹਾਂ ਉਤਸਵ ਉਪਰੰਤ ਰਾਮਪੁਰਾ ਫੂਲ ਦੇ ਗਣੇਸ਼ ਭਗਤਾ ਨੇ ਮੰਦਰ ਕਮੇਟੀ ਪ੍ਰਧਾਨ ਸੋਮਨਾਥ ਤੇ ਨੀਲ ਕੰਠ ਕਾਂਵੜ ਸੰਘ ਦੇ ਪ੍ਰਧਾਨ ਲਖਵਿੰਦਰ ਲੱਭੂ ਦੀ ਅਗਵਾਈ ਵਿੱਚ ਹਰਿਦੁਆਰ ਜਾਕੇ ਗਣਪਤੀ ਜੀ ਦਾ ਵਿਸ਼ਰਜ਼ਨ ਪੂਰੀ ਸਰਧਾ ਤੇ ਧੂਮ ਧਾਮ ਨਾਲ ਕੀਤਾ । ਹਰਿਦੁਆਰ ਵਿਖੇ ਗਣਪਤੀ ਬੱਪਾ ਮੋਰਿਆਂ ਉਤਸਵ ਮੰਡਲ ਦੇ ਮੈਬਰਾਂ ਵੱਲੋ ਹਰਿਦੁਆਰਾ ਦੇ ਬਜ਼ਾਰਾ ਵਿਖੇ ਭਗਵਾਨ ਸ੍ਰੀ ਗਣੇਸ਼ ਜੀ ਦੀ ਨਗਰ ਫੇਰੀ ਕੱਢੀ ਗਈ ਤੇ ਸ਼ਾਮ ਢੱਲਦੇ ਹਰਕੀ ਪੋੜੀ ਵਿਖੇ ਪਹੁੰਚਕੇ ਪੰਡਿਤ ਬ੍ਰਿਜੇਸ਼ ਕੁਮਾਰ ਵੱਲੋ ਗਣੇਸ਼ ਭਗਵਾਨ ਦੀ ਪੂਜਾ ਅਰਚਨਾ ਵਿਧੀ ਪੂਰਵਕ ਕੀਤੀ ਗਈ ਤੇ ਆਰਤੀ ਕਰਨ ਉਪਰੰਤ ਗਣੇyਸ ਜੀ ਦੀ ਪ੍ਰਤਿਮਾ ਦਾ ਵਿਸਰਜ਼ਨ ਕੀਤਾ ਗਿਆ । ਇਸ ਮੋਕੇ ਭਗਤਾਂ ਵੱਲੋ ਗਣਪਤੀ ਬੱਪਾ ਮੋਰਿਆਂ ਅਗਲੇ ਬਰਸ ਤੂੰ ਜਲਦੀ ਆ ਦੇ ਜੈਕਾਰਿਆਂ ਨਾਲ ਆਸ਼ਮਾਨ ਗੁੰਝ ਉਠਿਆ ਅਤੇ ਭਗਤਾਂ ਨੇ ਨੱਚ ਟੱਪਕੇ ਗਣੇਸ਼ ਜੀ ਦੀ ਵਿਧਾਈ ਕੀਤੀ । ਇਸ ਮੋਕੇ ਪੱਪੂ ਕੋਲਿਆ ਵਾਲਾ, ਨਰੇyਸ ਕੁਮਾਰ ਨੀਟੂ, ਸਤਪਾਲ ਕੇਲਿਆਂ ਵਾਲਾ, ਵਰਨੀ, ਰਵੀ ਕੁਮਾਰ, ਅਮਨਦੀਪ ਦੀਪੂ, ਯਸ ਸਰਮਾਂ, ਤਨਵਰ, ਵਿਵੇਕ ਗਰਗ, ਸੋਮਾ ਆਦਿ ਤੋ ਇਲਾਵਾ ਭਾਰੀ ਗਿਣਤੀ ਚ, ਮਹਿਲਾ ਕੀਰਤਨ ਮੰਡਲ ਦੀਆਂ ਅੋਰਤਾ ਸਾਮ

Share Button

Leave a Reply

Your email address will not be published. Required fields are marked *