Wed. May 22nd, 2019

ਖੱਬੀਆ ਤੇ ਮਾਰਕਸਵਾਦੀ ਪਾਰਟੀ ਦੇ ਸਾਝੇ ਉਮੀਦਵਾਰ ਵਿਰਸ਼ਾ ਸਿੰਘ ਟਪਿਆਲਾ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ

ਖੱਬੀਆ ਤੇ ਮਾਰਕਸਵਾਦੀ ਪਾਰਟੀ ਦੇ ਸਾਝੇ ਉਮੀਦਵਾਰ ਵਿਰਸ਼ਾ ਸਿੰਘ ਟਪਿਆਲਾ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ

26-nov-01ਚੋਗਾਵਾ,ਲੋਪੋਕੇ 26 ਨਵੰਬਰ (ਸ਼ਿਵ ਕੁਮਾਰ) ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਖੱਬੀਆ ਪਾਰਟੀਆ ਦੇ ਹੋਏ ਚੋਣ ਸਮਝੋਤੇ ਅਨੁਸਾਰ ਪਾਰਟੀ ਵੱਲੋ ਹਲਕਾ ਰਾਜਾਸ਼ਾਸੀ ਤੋ ਵਿਰਸਾ ਸਿੰਘ ਟਪਿਆਲਾ ਨੂੰ ਉਮੀਦਵਾਰ ਮੈਦਾਨ ਵਿਚ ਉਤਾਰਿਆ ਗਿਆ ਹੈ ਦੀ ਚੋਣ ਮੁਹਿੰਮ ਦਾ ਅੱਜ ਆਗਜ ਕਸਬਾ ਚੋਗਾਵਾ ਤੋ ਕੀਤਾ ਗਿਆ। ਪਾਰਟੀ ਦੇ ਸੂਬਾ ਸਕੱਤਰ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਹੋਈ ਵਿਸਾਲ ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਅਜਨਾਲਾ ਅਤੇ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਨੇ ਕਿਹਾ ਕਿ ਸਾਡੀ ਪਾਰਟੀ ਦੇਸ ਅਤੇ ਪੰਜਾਬ ਵਿਚ ਮਹਿੰਗਾਈ, ਬੇਰੁਜਗਾਰੀ, ਭ੍ਰਿਸਾਚਾਰ ਨੂੰ ਦੂਰ ਕਰਨ ਅਤੇ ਸਮਾਜਿਕ ਬਰਾਬਰੀ, ਵਿਦਿਆ, ਰੁਜਗਾਰ ਦੇ ਹੱਕ ਹਰੇਕ ਲਈ ਜਰੂਰੀ ਦੇ ਸਿਧਾਤਾ ਨੂੰ ਲੈ ਕੇ ਮੈਦਾਨ ਵਿਚ ਉਤਰੀ ਹੈ। ਇਸ ਮੌਕੇ ਚੋਗਾਵਾ ਵਿਚ ਪਾਰਟੀ ਦੇ ਦਫਤਰ ਦਾ ਫੀਤਾ ਕੱਟ ਕੇ ਡਾ.ਸਤਨਾਮ ਸਿੰਘ ਨੇ ਉਦਘਾਟਨ ਕੀਤਾ ਅਤੇ ਬਕਾਇਦਾ ਚੋਣ ਮੁਹਿੰਮ ਦਾ ਪ੍ਰਚਾਰ ਆਰੰਭ ਕਰ ਦਿੱਤਾ। ਇਸ ਮੌਕੇ ਕਾ. ਗੁਰਬਖਸ ਸਿੰਘ ਪ੍ਰੀਤਨਗਰ, ਅਮਰਜੀਤ ਸਿੰਘ ਭੀਲੋਵਾਲ, ਗੁਰਨਾਮ ਸਿੰਘ ਉਮਰਪੁਰਾ, ਅਜੈਬ ਸਿੰਘ ਚੋਗਾਵਾ, ਡਾ. ਬਚਿੱਤਰ ਸਿੰਘ ਧਰਮਕੋਟ, ਸੁਰਜੀਤ ਸਿੰਘ ਮੌੜੇ, ਮੇਜਰ ਸਿੰਘ ਸਿਧਵਾ, ਸੀਤਲ ਸਿੰਘ ਤਲਵੰਡੀ, ਸਤਨਾਮ ਸਿੰਘ, ਸੁਖਦੇਵ ਸਿੰਘ ਬਰੀਕੀ, ਅਮਰਜੀਤ ਸਿੰਘ, ਨਿਰਮਲ ਸਿੰਘ ਟਪਿਆਲਾ, ਹਰਜਿੰਦਰ ਸਿੰਘ, ਮੰਗਲ ਸਿੰਘ ਅਵਾਣ ਵਸਾਓੁ, ਸਾਧਾ ਸਿੰਘ ਖਿਆਲਾ, ਲਖਬੀਰ ਸਿੰਘ ਤੱਲੇ, ਸਾਹਿਬ ਮਸੀਹ ਠੱਠੀ, ਸਤਵਿੰਦਰ ਸਿੰਘ ਓਠੀਆਂ, ਜਥੇ ਤਸਵੀਰ ਸਿੰਘ, ਅੰਗਰੇਜ ਸਿੰਘ ਓਡਰ, ਗੁਰਲਾਲ ਸਿੰਘ ਮੁਨਿਆਦੀਆਂ, ਕਸਮੀਰ ਸਿੰਘ ਠੱਠੀ, ਕਾਬਲ ਮਸੀਹ, ਦਲਬੀਰ ਸਿੰਘ, ਹਰਨੇਕ ਸਿੰਘ ਨੇਪਾਲ, ਗੁਰਨਾਮ ਸਿੰਘ ਤੱਲੇ, ਅਮਰੀਕ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ ਕੋਟ ਸਿੱਧੂ, ਕੁਲਦੀਪ ਸਿੰਘ ਮੋਹਲੇਕੇ, ਗੁਰਸੇਵਕ ਸਿੰਘ ਭਿੰਡਰ, ਕਰਨੈਲ ਸਿੰਘ, ਦਲਬੀਰ ਸਿੰਘ ਕੰਗਾਵਾਲਾ, ਭਗਤ ਸਿੰਘ ਡੱਗਤੂਤ ਆਦਿ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: