ਖੇਤੀਬਾੜੀ ਮਹਿਕਮੇ ਵਿੱਚ ਕੰਮ ਕਰਦੇ ਸਕਾਉਟਾਂ ਵੱਲੋ ਪੱਕੇ ਕਰ ਦੀ ਮੰਗ

ss1

ਖੇਤੀਬਾੜੀ ਮਹਿਕਮੇ ਵਿੱਚ ਕੰਮ ਕਰਦੇ ਸਕਾਉਟਾਂ ਵੱਲੋ ਪੱਕੇ ਕਰ ਦੀ ਮੰਗ

ਬੋਹਾ 17 ਅਕਤੂਬਰ(ਦਰਸ਼ਨ ਹਾਕਮਵਾਲਾ)- ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਪੰਜਾਬ ਸਕਾਉਟਾ ਵੱਲੋ ਸਰਕਾਰ ਤੋਂ ਲਗਾਤਾਰ ਖੇਤੀਬਾੜੀ ਠਜੀਾਠਖ ਵਿੱਚ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਹੁਣ ਸਕਾਉਟਾ ਵੱਲੋ ਆਪਣੇ ਸੰਘਰਸ ਨੂੰ ਹੋਰ ਤੀਖਾ ਕਰਦੇ ਹੋਏ ਸਰਕਾਰ ਨੂੰ ਆਪਣੀ ਮੰਗਾ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ਕਿੳਕਿ ਪੰਜਾਬ ਦੇ ਸਕਾਉਟਸ ਤੋਂ ਸਾਰੇ ਕਿਸਾਨ ਖੁਸ ਹਨ ਜਿਸ ਕਰਕੇ ਕਿਸਾਨਾ ਵੱਲੋ ਵੀ ਇਹਨਾ ਦਾ ਸਮਰਥਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦੇਣ ਸਮੇਂ ਵੱਖ ਵੱਖ ਜਿਲ੍ਹਿਆ ਦੇ ਸਕਾਉਟਸ ਰਾਜਪਾਲ ਸਿੰਘ, ਹਰਪ੍ਰੀਤ ਸਿੰਘ, ਦਲਬਾਰਾ ਸਿੰਘ, ਬਲਵਿੰਦਰ ਸਿੰਘ, ਦਰਸਨ ਸਿੰਘ, ਗੁਰਵਿੰਦਰ ਸਿੰਘ, ਸੁਖਵੀਰ ਸਿੰਘ, ਅਮ੍ਰਿਤ ਸਿੰਘ, ਸਰਬਜੀਤ ਸਿੰਘ, ਹਮੀਰ ਸਿੰਘ, ਜ਼ਸਪਾਲ ਸਿੰਘ ਆਦਿ ਆਗੂ ਸਾਮਿਲ ਸਨ ।

Share Button

Leave a Reply

Your email address will not be published. Required fields are marked *