ਖੂਨ ਦਾਨ ਕਰਕੇ ਮਰੀਜ਼ ਦੀ ਜਾਨ ਬਚਾਈ

ss1

ਖੂਨ ਦਾਨ ਕਰਕੇ ਮਰੀਜ਼ ਦੀ ਜਾਨ ਬਚਾਈ

img-20161017-wa0114ਰਾਮਪੁਰਾ ਫੂਲ 19 ਅਕਤੂਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਕ ਵਿੱਚ ਕੁਲਵੰਤ ਸਿੰਘ ਵਾਸੀ ਪਿੰਡ ਚੋਉਕੇ ਨੇ ਖੂਨ ਦਾਨ ਕਰਕੇ ਇੱਕ ਮਰੀਜ਼ ਦੀ ਜਾਨ ਬਚਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਾਲਵਾ ਵੈਲਫੇਅਰ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰਦੀਪ ਸਰਮਾਂ ਬਿੱਲਾ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਸੀਰੀਅਸ ਮਰੀਜ਼ ਦਾਖਿਲ ਹੋਇਆ ਸੀ । ਪੀ੍ਰਤਮ ਆਰਟਿਸਟ ਦੀ ਪ੍ਰੇਰਣਾ ਸਦਕਾ ਕੁਲਵੰਤ ਸਿੰਘ ਨੇ ਖੂਨ ਦੇਕੇ ਇਸ ਮਰੀਜ਼ ਦੀ ਜਾਨ ਬਚਾਈ । ਇਸ ਮੋਕੇ ਗੁਰਪ੍ਰੀਤ ਸਿੰਘ ਸੀਟਾ, ਭਾਰਤ ਭੂਸ਼ਨ ਅਤੇ ਉਘੇ ਖੂਨ ਦਾਨੀ ਪ੍ਰੀਤਮ ਸਿੰਘ ਆਰਟਿਸਟ ਮੋਜੂਦ ਸਨ ।

Share Button

Leave a Reply

Your email address will not be published. Required fields are marked *