Thu. May 23rd, 2019

ਕੌਸਲਰਾਂ ਨੇ ਬਸਤੀ ਨੂੰ ਵੰਡੇ ਭਾਂਡੇ

ਕੌਸਲਰਾਂ ਨੇ ਬਸਤੀ ਨੂੰ ਵੰਡੇ ਭਾਂਡੇ

ਬਰੇਟਾ (ਅਸ਼ੋਕ) ਕੌਸਲਰਾਂ ਵੱਲੋਂ ਵਾਰਡ ਨੰ. 7 ਦੀ ਜੰਗਲੀ ਸ਼ਾਹ ਪੀਰ ਬਸਤੀ ਨੂੰ ਭਾਂਡੇ ਵੰਡੇ ।ਪ੍ਰਾਪਤ ਜਾਣਕਾਰੀ ਅਨੁਸਾਰ ਕੌਸਲਰ ਸੁਮੇਸ ਬਾਲੀ ਨੇ ਦੱਸਿਆ ਕਿ ਇਹ ਭਾਂਡਿਆਂ ਲਈ ਅਸੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਸੰਗਤ ਦਰਸ਼ਨ ਦੌਰਾਨ ਮੰਗ ਕੀਤੀ ਸੀ।ਜਿੰਨਾਂ ਨੇ ਸਾਡੀ ਮੰਗ ਤੇ ਵਿਚਾਰ ਕਰਦਿਆਂ ਅੱਜ ਇਸ ਮੰਗ ਨੂੰ ਪੂਰਾ ਕਰ ਦਿੱਤਾ ਹੈ।ਜਿੰਨਾਂ ਨੂੰ ਅੱਜ ਨਗਰ ਕੌਸਲ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਜੈਲਦਾਰ,ਕੌਸਲਰ ਸੁਮੇਸ਼ ਬਾਲੀ ਅਤੇ ਕੌਸਲਰ ਕਰਮਜੀਤ ਕੌਰ ਦੀ ਮੋਜੂਦਗੀ ਵਿੱਚ ਬਸਤੀ ਦੇ ਜਰੂਰਤ ਮੰਦ ਲੋਕਾਂ ਨੂੰ ਸਾਂਝੇ ਤੋਰ ਤੇ ਵਰਤੋ ਲਈ ਵੰਡਿਆ ਗਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਤਰਸੇਮ ਸਿੰਘ,ਸੁਖਵਿੰਦਰ ਸਿੰਘ,ਨਛੱਤਰ ਸਿੰਘ ਅਤੇ ਬਿੱਲੂ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: