ਕਾਤਿਯਾਨੀ ਮਾਤਾ ਦੀ ਪੂਜਾ ਕਰਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ : ਪੰਡਿਤ ਦਵਾਰਿਕਾ ਦਾਸ

ss1

ਕਾਤਿਯਾਨੀ ਮਾਤਾ ਦੀ ਪੂਜਾ ਕਰਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ : ਪੰਡਿਤ ਦਵਾਰਿਕਾ ਦਾਸ

11ਰਾਮਪੁਰਾ ਫੂਲ 7 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਛੇਵੇਂ ਨਵਰਾਤਰੇ ਮੌਕੇ ਮਾਤਾ ਕਾਤਿਯਾਨੀ ਦੇ ਰੂਪ ਦੀ ਪੂਜਾ ਅਰਚਨਾ ਕੀਤੀ ਗਈ।ਪੰਡਿਤ ਦਵਾਰਿਕਾ ਪ੍ਰਸਾਦ ਸ਼ਾਸਤਰੀ ਨੇ ਛੇਵੇਂ ਨਵਰਾਤਰੇ ਦਾ ਮਹੱਤਵ ਦਸਦਿਆਂ ਦੱਸਿਆ ਕਿ ਮਾਤਾ ਦੇ ਇਸ ਰੂਪ ਦੀ ਪੂਜਾ ਕਰਨ ਨਾਲ ਹਰ ਕਸ਼ਟ ਦੂਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਹਰ ਇੱਛਾ ਪੂਰੀ ਹੁੰਦੀ ਹੈ।ਇਸ ਮੌਕੇ ਮਾਂ ਵੈਸ਼ਨੂੰ ਭਜਨ ਮੰਡਲੀ ਵੱਲੋਂ ਮਾਤਾ ਜੀ ਦਾ ਗੁਣਗਾਣ ਕੀਤਾ ਗਿਆ। ਇਸ ਸਮਾਗਮ ਵਿੱਚ ਮੰਦਰ ਕਮੇਟੀ ਪ੍ਰਧਾਨ ਡਾ y ਅਰੁਣ ਬਾਂਸਲ, ਪਵਨ ਫੂਲ, ਕੇਸਵ ਗਰਗ, ਅਸ਼ੋਕ ਮਿੱਤਲ, ਅਸ਼ੋਕ ਗਰਗ, ਦਿਨੇਸ਼ ਗਰਗ, ਰਾਜਨ ਗਰਗ, ਯਸ਼ਪਾਲ ਢੀਂਗਰਾਂ, ਤਰਸੇਮ ਲਾਲ, ਮਨੀਸ਼ ਅਰੋੜਾ, ਭੂਸ਼ਣ ਕੁਮਾਰ, ਮਹਾਵੀਰ, ਪੰਨਾ ਲਾਲ ਢੀਂਗਰਾਂ, ਪਵਨ ਸਟੈਨੋ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *