ਕਾਗਰਸੀ ਵਿਧਾਇਕਾਂ ਦਾ ਅਸਤੀਫਾ ਦੇਣਾ ਮਹਿਜ ਡਰਾਮਾ -ਬਿੱਟਾ

ss1

ਕਾਗਰਸੀ ਵਿਧਾਇਕਾਂ ਦਾ ਅਸਤੀਫਾ ਦੇਣਾ ਮਹਿਜ ਡਰਾਮਾ -ਬਿੱਟਾ

img-20161111-wa0019ਚੌਕ ਮਹਿਤਾ 12 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਸਤਲੁਜ ਯਮਨਾ ਲਿੰਕ ਨਹਿਰ ਸਮੇਤ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਕਾਗਰਸ ਨੂੰ ਜੁਮੇਦਾਰ ਠਹਿਰਾਇਆ ਇਨਾ ਸਬਦਾ ਦਾ ਪ੍ਰਗਟਾਵਾ ਜੰਡਿਆਲਾ ਗੁਰੁ ਹਲਕੇ ਦੇ ਸੀਨੀਅਰ ਅਕਾਲੀ ਆਗੁ ਸz ਅਮਰੀਕ ਸਿੰਘ ਬਿੱਟਾ ਨੇ ਖਾਂਲਸਾ ਸਪਰੌਟਸ ਕਲੱਬ ਦੇ ਪ੍ਰਧਾਂਨ ਬਲਜਿੰਦਰ ਸਿੰਘ ਬ’ਲੀ ਦੇ ਗ੍ਰਹਿ ਵਿਖੇ ਪ’ਤਰਕਾਰਾ ਨਾਲ ਗੱਲਬਾਤ ਦੌਰਾਨ ਅਖਿਆ ਕਿ ਪੰਜਾਬ ਦੇ ਸਾਬਕਾ ਕਾਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਹਰਿਆਣਾ ਨੂੰ ਪਮਜਾਬ ਦਾ ਪਾਣੀ ਦੇਣ ਵਾਸਤੇ ਸਮਝੌਤ ੇਤੇ ਹਸਤਾਕਰ ਕੀਤੇ ਉਨਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿੰਮੇਵਾਰ ਠਹਿਰਾਇਆ ਕਿਉਕਿ ਉਨਾ ਨੇ ਹੀ ਆਪਣੇ ਪਟਿਆਲਾ ਹਲਕੇ ਵਿੱਚ ਕਪੂਰੀ ਵਿਖੇ ਨਹਿਰ ਦਾ ਟੱਕ ਲਾਉਣ ਲਈ ਸ੍ਰੀ ਮਤੀ ਇੰਦਰਾ ਗਾਧੀ ਸੱਦਿਆ ਹੀ ਨਹੀ ਬਲਕਿ ਚਾਂਦੀ ਦੀ ਕਹੀ ਵੀ ਇਹਨਾ ਨੇ ਹੀ ਪੇਸ ਕੀਤੀ ਸੀ।ਸz ਬਿੱਟਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੁੰਤਰੀ ਸz ਪ੍ਰਕਾਸ ਸਿੰਘ ਬਾਦਲ ਦੇ ਦਿਸਾਂ ਨਿਰਦੇਸਾ ਹੇਠ ਉੱਪ ਮੁੱਖ ਮੁੰਤਰੀ ਸz ਸੂਖਬੀਰ ਸਿੰਘ ਬਾਦਲ ਤੇ ਮਾਝੈ ਦੇ ਜਰਨੈਲ ਸz ਬਿਕਰਮ ਸਿੰਘ ਮਜੀਠੀਆਂ ਦੀ ਯੌਗ ਅਗਵਾਈ ਹੇਠ ਪੰਜਾਬ ਦੇ ਦਰਿਆਈ ਪਾਣੀਆ ਦੀ ਇੱਕ ਬੂੰਦ ਵੀ ਕਿਸੇ ਹੌਰ ਸੂਬੇ ਨਹੀ ਜਾਣ ਦੇਵਾਗੇ।ਸ੍ਰੌਮਣੀ ਅਕਾਲੀ ਦਲ ਨੇ ਪੰਜਾਬ ਦੇ ਹਿ’ਤਾ ਦੀ ਰਾਖੀ ਲਈ ਹਮੇਸਾ ਹੀ ਕੁਰਬਾਨੀਆ ਕੀਤੀਆ ਤੇ ਹੁਣ ਵੀ ਪੰਜਾਬ ਦੇ ਹਿੱਤਾ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਤੋ ਪਿੱਛੇ ਨਹੀ ਹੱਟਣਗੇ।ਸz ਬਿੱਟਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਗਰਸੀ ਵਿਧਾਂਇਕ ਅਸਤੀਫੇ ਦੇ ਕੇ ਡਰਾਮਾ ਕਰ ਰਹੇ ਹਨ ਜੌ ਕੇ ਲੌਕ ਭਲੀਭਾਤ ਜਾਣਦੇ ਹਨ।ਉਨਾ ਦੇ ਨਾਲ ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ (ਸਪਰਦਇ ਹਰਖੌਵਾਲ),ਬਾਬਾ ਸੁਖਵੰਤ ਸਿੰਘ ਚੰਨਣਕੇ,ਸਰਪੰਚ ਮੇਜਰ ਸਿੰਘ ਸਹੋਤਾ,ਜਥੇ ਗੁਰਸਰਨ ਸਿੰਘ ਖੁਜਾਲਾ,ਕੇਪਟਨ ਸਿੰਘ ਮਹਿਤਾ,ਜਥੇ ਪ੍ਰਗਟ ਖ’ਬੇਰਾਜਪੂਤਾ,ਵਰਿੰਦਰ ਬਾਊ,ਰਾਜਦੀਪ ਸਿੰਘ ਰਾਜੂ ,ਡਾ ਹਰਪ੍ਰੀਤ ਸਿੰਘ ਕੌਟ ਹਯਾਤ,ਆਂਦਿ ਅਕਾਲੀ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *