ਕਾਂਗੜ ਦੀ ਨਿਯੁਕਤੀ ‘ਤੇ ਕਾਂਗਰਸੀ ਵਰਕਰਾਂ ਵਿੱਚ ਖੁਸੀ ਦੀ ਲਹਿਰ

ਕਾਂਗੜ ਦੀ ਨਿਯੁਕਤੀ ‘ਤੇ ਕਾਂਗਰਸੀ ਵਰਕਰਾਂ ਵਿੱਚ ਖੁਸੀ ਦੀ ਲਹਿਰ
ਪੰਜਾਬ ਪ੍ਰਦੇਸ ਕਾਂਗਰਸ ਦੀ 34 ਮੈਬਰੀ ਕਮੇਟੀ ਚੋਣ ਕਮੇਟੀ ਦਾ ਗਠਨ

img_0417ਭਗਤਾ ਭਾਈ ਕਾ 7 ਨਵੰਬਰ (ਸਵਰਨ ਸਿੰਘ ਭਗਤਾ)ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਰੱਖਦਿਆ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਦੇ ਦਿਸ਼ਾ-ਨਿਰਦੇਸਾਂ ਤਹਿਤ ਪੰਜਾਬ ਪ੍ਰਦੇਸ ਕਾਂਗਰਸ ਦੀ 34 ਮੈਬਰੀ ਕਮੇਟੀ ਚੋਣ ਕਮੇਟੀ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੇਅਰਮੈਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਗੜ ਸੂਬਾ ਮੀਤ ਪ੍ਰਧਾਨ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯਕਤੀ ‘ਤੇ ਹਲਕਾ ਰਾਮਪੁਰਾ ਫੂਲ ਦੇ ਕਾਗਰਸੀ ਵਰਕਰਾਂ ਵਿਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਰਾਜਵੰਤ ਸਿੰਘ ਭਗਤਾ ਪ੍ਰਧਾਨ ਬਲਾਕ ਕਾਂਗਰਸ, ਰਣਧੀਰ ਸਿੰਘ ਧੀਰਾ ਪ੍ਰਧਾਨ ਯੂਥ ਵਿੰਗ, ਸੁਰਿੰਦਰ ਕਟਾਰੀਆਂ, ਅਜੈਬ ਸਿੰਘ ਐਮ ਸੀ, ਪਰਮਜੀਤ ਸਿੰਘ ਬਿਦਰ, ਮਨਜੀਤਇੰਦਰ ਸਿੰਘ, ਦਰਸਨ ਸਰਪੰਚ, ਵਿਜੇ ਕੁਮਾਰ ਪੱਪੂ, ਜਸਵਿੰਦਰ ਸਿੰਘ, ਗੁਰਦਿੱਤ ਸਿੰਘ, ਰਾਜਿੰਦਰ ਸਿੰਘ ਬਾਬੇਕਾ, ਦਰਸਨ ਸਿੰਘ ਪਟਵਾਰੀ, ਹਰਿੰਦਰ ਸਿੰਘ ਬਰਾੜ, ਗੁਰਚਰਨ ਸਿੰਘ ਸਿੱਧੂ, ਲਖਵੀਰ ਸਿੰਘ ਚੇਅਰਮੈਨ, ਕੁਲਵਿੰਦਰ ਸਿੰਘ ਪਪਨਾ, ਪੱਪੂ ਪ੍ਰਧਾਨ, ਬਿੰਦਰ ਕੁਮਾਰ ਗੋਗਾ, ਰਾਕੇਸ ਕੁਮਾਰ,ਨਿਰਭੈ ਸਿੰਘ ਪ੍ਰਧਾਨ, ਨਿੱਮੋ ਦੇਵੀ, ਗੁਰਚਰਨ ਸਿੰਘ ਚਰਨਾ, ਜਰਨੈਲ ਸਿੰਘ ਆਦਿ ਨੇ ਸਾਬਕਾ ਵਿਧਾਇਕ ਕਾਂਗੜ ਨੂੰ ਵਧਾਈ ਦਿੰਦਿਆ ਸੋਨੀਆ ਗਾਂਧੀ ਪ੍ਰਧਾਨ, ਰਾਹੁਲ ਗਾਂਧੀ ਸੀਨੀਅਰ ਮੀਤ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਕਾਂਗਰਸ ਪੰਜਾਬ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: