ਕਾਂਗਰਸੀਆਂ ਸਾੜਿਆ ਪਾਕਿਸਤਾਨ ਦਾ ਝੰਡਾ

ss1

ਕਾਂਗਰਸੀਆਂ ਸਾੜਿਆ ਪਾਕਿਸਤਾਨ ਦਾ ਝੰਡਾ

fdk-1
ਫ਼ਰੀਦਕੋਟ, 28 ਸਤੰਬਰ ( ਜਗਦੀਸ਼ ਬਾਂਬਾ ) ਉੜੀ ਸੈਕਟਰ ਵਿਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਆਰਮੀ ਕੈਂਪ ‘ਤੇ ਹਮਲਾ ਕਰ ਕੇ ਸੁੱਤੇ ਪਏ ਸੈਨਿਕਾਂ ਨੂੰ ਸ਼ਹੀਦ ਕੀਤੇ ਜਾਣ ਦੇ ਖਿਲਾਫ਼ ਕਾਂਗਰਸੀਆਂ ਆਗੂਆਂ ਵੱਲੋਂ ਪਾਕਿਸਤਾਨ ਦਾ ਝੰਡਾ ਸਾੜਿਆ ਗਿਆ ਤੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਕੀਤਾ ਇਹ ਹਮਲਾ ਬੁਜਦਿਲੀ ਭਰਿਆ ਹੈ,ਇਸ ਮੌਕੇ ਉਪੇਂਦਰ ਕੁਮਾਰ ਸ਼ਰਮਾ ਸਾਬਕਾ ਮੰਤਰੀ ਪੰਜਾਬ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਗੁਪਤਾ, ਵੀਨਾ ਸ਼ਰਮਾ, ਰੁਲਦੂ ਸਿੰਘ ਔਲਖ, ਡਾ.ਜਾਗੀਰ, ਅਮਿਤ ਜੁਗਨੂੰ, ਡਬਲਜੀਤ ਧੌਂਸੀ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ, ਚਰਨਜੀਤ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਠੇਕੇਦਾਰ, ਨਰਾਇਣ ਦਾਸ ਕਾਲੀ, ਉਮਰਜੀਤ ਸਿੰਘ, ਦਿਨੇਸ਼ ਕੁੱਕੀ, ਡਾ.ਕੁਲਦੀਪ ਪੱਖੀ, ਸੁਖਦੇਵ ਕੋਹਲੀ, ਬੂਟਾ ਸਿੰਘ, ਪਰਮਜੀਤ ਸਿੰਘ, ਗੋਰਾ ਸਿੰਘ, ਜਗਦੀਪ ਜੱਗੂ, ਮਦਨ ਲਾਲ ਪ੍ਰਧਾਨ, ਰਾਜੇਸ਼ ਕੁਮਾਰ ਮੋਨੂੰ, ਡਾ.ਰੇਸ਼ਮ ਸਿੰਘ ਜ਼ਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਹਾਜ਼ਰ ਸਨ।

Share Button

Leave a Reply

Your email address will not be published. Required fields are marked *