ਐਸ.ਡੀ.ਐਸ. ਸ਼ਕੁੰਤਲਾ ਗਰਲਜ਼ ਹਾਇਰ ਸਕੈਡੰਰੀ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ

ss1

ਐਸ.ਡੀ.ਐਸ. ਸ਼ਕੁੰਤਲਾ ਗਰਲਜ਼ ਹਾਇਰ ਸਕੈਡੰਰੀ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ
ਬੱਚਿਆਂ ਨੂੰ ਹਰ ਜ਼ਨਮ ਦਿਨ ਤੇ ਇਕ ਰੁੱਖ ਲਗਾਉਣ ਲਈ ਕੀਤਾ ਗਿਆਂ ਪ੍ਰੇਰਿਤ

1-22
ਪਟਿਆਲਾ 31 ਮਈ (ਪ.ਪ.) ਅੱਜ ਐਸ ਡੀ ਕੇ ਐਸ ਸ਼ਕੁੰਤਲਾ ਗਰਲਜ਼ ਸੀਨਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਵਾਤਾਵਰਨ ਦਿਵਸ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ । ਜਿਸ ਵਿਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ । ਸਕੂਲ ਵਿਚ ਬੱਚਿਆਂ ਨੂੰ ਆਪਣੇ ਹਰ ਜ਼ਨਮ ਦਿਨ ਮੋੋਕੇ ਇੱਕ ਰੁੱਖ ਲਗਾਉਣ ਲਈ ਸੂੰਹ ਚੁੱਕਾਈ ਗਈ । ਸਕੂਲ ਦੇ ਪ੍ਰਿਸੀਪਲ ਸ਼੍ਰੀਮਤੀ ਨੀਲਮ ਸ਼ਾਰਵਾਲ ਜੀ ਨੇ ਰੁੱਖਾ ਦੀ ਮਹੱਤਵਤਾ ਅਤੇ ਵਾਤਾਵਰਨ ਸਬੰਧੀ ਦੱਸਿਆਂ ਸਕੂਲ ਦੇ ਸਟਾਫ਼ ਮੈਬਰਾਂ ਨੇ ਬੱਚਿਆਂ ਨੂੰ ਰੁੱਖ ਲਗਾ ਕੇ ਵਾਤਾਵਰਨ ਨੂੰ ਸਾਫ਼ ਸੂਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ । ਪ੍ਰੋੋਗਰਾਮ ਮੈਰੀ ਗੋੋਲਡ ਇਕੋ ਕਲੱਬ ਦੇ ਇੰਚਾਰਜ ਪੁਸ਼ਪਿੰਦਰ ਕੌੌਰ ਦੀ ਅਗਵਾਈ ਹੇਠ ਸਾਰਾ ਪ੍ਰੋਗਰਾਮ ਹੋੋਇਆਂ ਆਸ ਪਾਸ ਤੋੋਂ ਆਏ ਲੌੋਕਾ ਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਟਾਫ ਦਾ ਇਹੋੋਂ ਜਿਹਾ ਪ੍ਰੋੋਗਰਾਮ ਆਯੋੋਜਿਤ ਕਰਨ ਲਈ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *