ਏਮਜ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੀ ਗਈ ਰੈਲੀ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਅਕਾਲੀਆਂ ਨੇ ਕੀਤੀ ਸ਼ਿਰਕਤ

ss1

ਏਮਜ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੀ ਗਈ ਰੈਲੀ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਅਕਾਲੀਆਂ ਨੇ ਕੀਤੀ ਸ਼ਿਰਕਤ

_20161125_174549ਤਲਵੰਡੀ ਸਾਬੋ 25 ਨਵੰਬਰ (ਗੁਰਜੰਟ ਸਿੰਘ ਨਥੇਹਾ) ਬਠਿੰਡਾ ਵਿਖੇ ਏਮਜ (ਆਲ ਇੰਡੀਆਂ ਇਸੰਟੀਚਿਊਟ ਆਫ ਮੈਡੀਕਲ ਸਾਇੰਸ) ਦਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਰੱਖਣ ਮੌਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂੰ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵੀ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੇ ਆਗੂਆਂ ਤੇ ਵਰਕਰਾਂ ਦੇ ਕਾਫਲੇ ਅੱਜ ਰਵਾਨਾ ਹੋਏ।ਹਲਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਤਲਵੰਡੀ ਸਾਬੋ ਹਲਕੇ ਦੇ ਵੱਖ ਵੱਖ ਪਿੰਡਾਂ ਕਸਬਿਆਂ ਤੋਂ ਅਕਾਲੀ ਭਾਜਪਾ ਵਰਕਰਾਂ ਦੇ ਇਹ ਕਾਫਲੇ ਵੱਖ ਵੱਖ ਆਗੂਆਂ ਦੀ ਅਗਵਾਈ ਵਿੱਚ ਰਵਾਨਾ ਹੋਏ।

     ਜਿੱਥੇ ਤਲਵੰਡੀ ਸਾਬੋ ਸ਼ਹਿਰ ਤੋਂ ਕਾਫਲੇ ਨਗਰ ਪੰਚਾਇਤ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ,ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ,ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ,ਸਰਕਲ ਇੰਚਾਰਜ ਬਲਵਿੰਦਰ ਗਿੱਲ,ਸਰਕਲ ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ,ਸ਼ਹਿਰੀ ਯੂਥ ਪ੍ਰਧਾਨ ਚਿੰਟੂ ਜਿੰਦਲ ਦੀ ਅਗਵਾਈ ਹੇਠ ਗਏ ਉੱਥੇ ਹੀ ਸ਼ਹਿਰ ਦੇ ਵਾਰਡਾਂ ਵਿੱਚੋਂ ਕੌਂਸਲਰ ਵੀ ਕਾਫਲੇ ਲੈ ਕੇ ਗਏ।ਉੱਧਰ ਪਿੰਡਾਂ ਵਿੱਚੋਂ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ,ਟਰੱਕ ਯੂੁਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ,ਰਾਮਾਂ ਪ੍ਰਧਾਨ ਰਾਮਪਾਲ ਮਲਕਾਣਾ,ਸਰਕਲ ਰਾਮਾਂ ਦਿਹਾਤੀ ਪ੍ਰਧਾਨ ਸਵਰਨਜੀਤ ਪੱਕਾ,ਯੂਥ ਪ੍ਰਧਾਨ ਕੁਲਦੀਪ ਭੁੱਖਿਆਂਵਾਲੀ,ਹੈਪੀ ਸਰਪੰਚ ਬੰਗੀ,ਗੁਰਜੀਵਨ ਸਰਪੰਚ ਗਾਟਵਾਲੀ,ਜਗਦੇਵ ਸਰਪੰਚ ਜੱਜਲ,ਬਿੱਟੂ ਸਰਪੰਚ ਜੰਬਰ ਬਸਤੀ,ਗਿਆਨੀ ਨਛੱਤਰ ਸਿੰਘ ਜਗ੍ਹਾ ਰਾਮ ਤੀਰਥ,ਸੁਰਜੀਤ ਸ਼ਿੰਦੀ,ਵੀਰਪਾਲ ਕੌਰ ਸਰਪੰਚ ਜਗ੍ਹਾ ਰਾਮ ਤੀਰਥ,ਗੁਰਪ੍ਰੀਤ ਜਗ੍ਹਾ,ਬਲਵੰਤ ਲੇਲੇਵਾਲਾ,ਜਗਤਾਰ ਭਾਕਰ ਸਰਪੰਚ ਕਲਾਲਵਾਲਾ,ਅੰਮ੍ਰਿਤਪਾਲ ਸਰਪੰਚ ਰਾਈਆ,ਸੁਖਭਿੰਦਰ ਸਰਪੰਚ ਜੋਗੇਵਾਲਾ,ਰਣਧੀਰ ਧੀਰਾ ਕਣਕਵਾਲ,ਸੁਖਦੀਪ ਕਣਕਵਾਲ,ਮੋਤੀ ਭਾਗੀਵਾਂਦਰ ਤੇ ਚਰਨਾ ਭਾਗੀਵਾਂਦਰ ਤੇ ਚਰਨਾ ਨਵਾਂ ਪਿੰਡ,ਤਰਸੇਮ ਸ਼ਰਮਾਂ ਪ੍ਰਧਾਨ ਗੁਰੂ ਕਾਸ਼ੀ ਕਾਲਜ,ਸਤਨਾਮ ਸਿੰਘ ਪ੍ਰਧਾਨ ਜੀ.ਜੀ.ਐੱਸ ਕਾਲਜ ਤੇ ਭਿੰਦਾ ਜੱਜਲ ਦੀ ਅਗਵਾਈ ਹੇਠ ਰਵਾਨਾ ਹੋਏ।

Share Button

Leave a Reply

Your email address will not be published. Required fields are marked *