ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਯੂਨੀਅਨ ਪੋਸੀ ਦੀ ਚੋਣ ਹੋਈ

ss1

ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਯੂਨੀਅਨ ਪੋਸੀ ਦੀ ਚੋਣ ਹੋਈ

16 ag photo
ਗੜ੍ਹਸ਼ੰਕਰ 16 ਅਗਸਤ (ਅਸ਼ਵਨੀ ਸ਼ਰਮਾ) ਆਸ਼ਾ ਵਰਕਰਜ ਅਤੇ ਫਸਿਲੀਟੇਟਰ  ਯੂਨੀਅਨ ਬਲਾਕ ਪੋਸੀ ਦੀ ਜਰਨਲ ਮੀਟਿੰਗ ਹਰਦੀਪ ਕੋਰ ਚੋਹੜਾ ਦੀ ਪ੍ਰਧਾਨਗੀ ਹੇਠ ਗਾਧੀ ਪਾਰਕ ਗੜਸੰਕਰ ਵਿਖੇ ਹੋਈ ਜਿਸ ਵਿੱਚ ਜਥੇਬੰਦੀ ਦੇ ਵਰਕਰਾ ਦੀਆ ਮੰਗਾ ਅਤੇ ਸਮੱਸਿਆਵਾ ਤੇਵਿਚਾਰ ਵਟਾਦਰਾ ਕਰਨ ਉਪਰੰਤ ਅਗਲੇ ਦੋ ਸਾਲਾ ਲਈ ਬਲਾਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਜੀਤ ਕੋਰ ਨੂੰ ਪ੍ਰਧਾਨ ,ਬਬੀਤਾ ਭੱਜਲ ਨੂੰ ਸਕੱਤਰ ਅਤੇ ਸਰੋਜ ਰਾਣੀ ਨੂੰ ਖਜਾਨਚੀ ਚੁਣਿਆ ਚੁਣੀਆ ਗਈਆ ਬਾਕੀ ਅਹੁਦੇਦਾਰਾ  ਵਿੱਚੋ ਕੁਲਵਿੰਦਰ ਕੋਰ ਬੋੜਾ ਅਤੇ ਮੰਜੂ ਬਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੋਰ ਚੋਹੜਾ ਮੋਨਿਕਾ ਗੜੀਮਾਨਸੋਵਾਲ ਅਤੇ ਸੁਰਿੰਦਰ ਕੋਰ ਪੋਸੀ ਨੂੰ ਮੀਤ ਪ੍ਰਧਾਨ ,ਰੇਨੂੰ ਬਾਲਾ ,ਆਸ਼ਾ  ਰਾਣੀ ਅਤੇ ਨੀਸ਼ਾ ਨੂੰ ਸਹਾਇਕ ਸਕੱਤਰ ,ਮਨਜੀਤ ਕੋਰ ਵਾਹਿਦਪੁਰ ਨੂੰ ਸਹਾਇਕ  ਖਜਾਨਚੀ ਕਸ਼ਮੀਰ ਕੋਰ ਭੱਜਲ ਨੂੰ ਪ੍ਰੇਸ ਸਕੱਤਰ ,ਦਰਸ਼ਨਾ ਦੇਵੀ  ਅਤੇ ਨੀਲਮ ਭਰੋਵਾਲ ਨੂੰ ਜਥੇਬੰਦੀ ਸਕੱਤਰ ,ਕਮਲਜੀਤ ਕੋਰ ਅਤੇ ਨੀਲਮ ਭਵਾਨੀਪੁਰ ਨੂੰ ਪ੍ਰਚਾਰ ਸਕੱਤਰ ,ਨੀਲ ਪੋਸੀ ਪ੍ਰਬੰਧਕ ਸਕੱਤਰ ਅਤੇ ਗੋਪਾਲ ਦਾਸ ਅਤੇ ਕਿਰਨ ਅਗਨੀਹੋਤਰੀ ਨੂੰ ਸਲਾਹਕਾਰ ਚੁਣਿਆ ਗਿਆ ਮੀਟਿੰਗ ਵਿੱਚ ਜਿਲਾ ਕਮੇਟੀ ਵਲੋ ਮਨਿੰਦਰ ਕੋਰ  ਫੈਸਿਲੀਟੇਟਰ ਅਤੇ ਜਸਵੀਰ ਕੋਰ ਫੈਸਿਲੀਟੇਟਰ ਤੋ ਇਲਾਵਾ  ਪ ਸ ਸ ਫ  ਦੇਜਿਲਾ ਪ੍ਰਧਾਨ ਰਾਮਜੀ ਦਾਸ ਜਰਨਲ ਸਕੱਤਰ  ਇੰਦਰਜੀਤ ਸਿੰਘ ਵਿਰਦੀ ਵਿੱਤ  ਸਕੱਤਰ ,ਬਲਵੰਤ ਸਿੰਘ ,ਸਿੰਗਾਰਾ ਰਾਮ ,ਜਗਦੀਸ ਰਾਮ ,ਜੀਤ ਰਾਮ ਨਰੇਸ਼ ਚੰਦ ਅਤੇ ਸਿਹਤ ਮੁਲਾਜਮਾ ਦੇ ਸੂਬਾਈ  ਆਗੂ ਮਨਜੀਤ ਸਿੰਘ ਬਾਜਵਾ ਨੇ ਵੀ ਆਪਣੇ ਵਿਚਾਰ ਆਸ਼ਾ ਵਰਕਰਾ ਅਤੇ ਫੈਸਿਲੀਟੇਟਰਾ ਨਾਲ ਸਾਝੇ ਕੀਤੇ।

Share Button

Leave a Reply

Your email address will not be published. Required fields are marked *