ਆਲਮਪੁਰ ਮੰਦਰਾਂ ਚ ਲੰਗੇ ਅੰਖਾਂ ਦੇ ਚੈਕਅੰਪ ਕੈਂਪ ਵਿੰਚ ਵਿਅਕਤੀਆਂ 225 ਨੇ ਕਰਾਈ ਅੰਖਾਂ ਦੀ ਜਾਂਚ

ਆਲਮਪੁਰ ਮੰਦਰਾਂ ਚ ਲੰਗੇ ਅੰਖਾਂ ਦੇ ਚੈਕਅੰਪ ਕੈਂਪ ਵਿੰਚ ਵਿਅਕਤੀਆਂ 225 ਨੇ ਕਰਾਈ ਅੰਖਾਂ ਦੀ ਜਾਂਚ
ਸਹੀਦ ਮਿੰਠਾ ਸਿੰਘ ਦੇ ਪਰਿਵਾਰ ਨੂੰ ਕੀਤਾ ਵਿੇ ਤੌਰ ਤੇ ਸਨਮਾਨਿਤ

boha-camp-001ਬੋਹਾ 23 ਨਵੰਬਰ (ਰੀਤਵਾਲ): ਨੇੜਲੇ ਪਿੰਡ ਆਲਮਪੁਰ ਮੰਦਰਾਂ ਵਿਖੇ ਸਵਿਧਾਨ ਦਿਵਸ ਅਤੇ ਵੈਰਾਗਣਾਏ ਝਲਕਾਰੀ ਬਾਈ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੂਸਰਾ ਅੰਖਾਂ ਦਾ ਚੈੰਕ-ਅੰਪ ਅਤੇ ਆਪ੍ਰੇਨ ਕੈਂਪ ਪਿੰਡ ਦੀ ਗੁਰੁ ਰਵਿਦਾਸ ਧਰਮਾਲਾ ਵਿਖੇ ਲਗਾਇਆ ਗਿਆ।ਜਿਸ ਦਾ ਉਦਘਾਟਨ ਅਮਨਦੀਪ ਕੌਰ ਸਰਪੰਚ ਕਾਮਿਪੁਰ ਛੀਨਾ, ਐਸ.ਓ.ਆਈ. ਮਾਲਵਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਹਰਪੀ੍ਰਤ ਸਿੰਘ ਮੰਲੀ ਨੇ ਸਾਂਝੇ ਤੌਰ ਤੇ ਕੀਤਾ।ਗਰੀਬਾਂ ਅਤੇ ਲੋੜਵੰਦਾਂ ਨੂੰ ਅੰਖਾਂ ਦੀ ਰੋਨੀ ਪ੍ਰਦਾਨ ਕਰਨ ਦੇ ਮਨੋਰਥ ਨਾਲ ਲਗਵਾਏ ਗਏ ਇਸ ਕੈਂਪ ਵਿੰਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਭਾਰਤੀਆ ਦਲਿੰਤ ਸਾਹਿਤ ਅਕਾਦਮੀ ਦੇ ਪ੍ਰਧਾਨ ਤੀਰਥ ਤੋਂਗਰੀਆ ਮੁੰਖ ਮਹਿਮਾਨ ਵਜੋਂ ਾਮਿਲ ਹੋਏ।ਅਤੇ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਹਾਕਮਵਾਲਾ ਅਤੇ ਡਾ. ਸੁਖਦੇਵ ਸਿੰਘ ਡੁੰਮੇਲੀ (ਮਾਨਸਾ), ਵਿੇ ਮਹਿਮਾਨ ਵਜੋਂ ਾਮਲ ਹੋਏ।ਕੈਂਪ ਦੇ ਮੁੰਖ ਪ੍ਰਬੰਧਕ ਤਰਸੇਮ ਸਿੰਘ ਅਤੇ ਹਰਦੇਵ ਸਿੰਘ ਜਨਾਗਲ ਅਤੇ ਪ੍ਰੇਮ ਸਿੰਘ ਜਨਾਗਲ ਨੇ ਦੰਸਿਆ ਕਿ ਇਸ ਕੈਂਪ ਵਿੰਚ ਸੰਕਰਾਂ ਅੰਖਾਂ ਦਾ ਹਸਪਤਾਲ ਲੁਧਿਆਣਾਂ ਦੇ ਆਈ ਸਰਜਨ ਡਾ.ਹਰਲੀਨ ਕੌਰ ਵੰਲੋਂ 225 ਦੇ ਕਰੀਬ ਮਰੀਜਾਂ ਦਾ ਚੈੰਕਅੰਪ ਕੀਤਾ ਗਿਆ।ਜਿੰਹਨਾਂ ਵਿਚੋਂ 34 ਮਰੀਜ ਚਿੰਟੇ ਮੋਤੀਏ ਤੋਂ ਪੀੜਤ ਪਾਏ ਗਏ ਉਹਨਾਂ ਦਾ ਅਪ੍ਰੇਨ ੰਕਰਾਂ ਹਸਪਤਾਲ ਲੁਧਿਆਣਾ ਵਿਖੇ ਮੁਫਤ ਕਰਵਾਇਆ ਜਾਵੇਗਾ।ਇਸ ਮੌਕੇ ਦੇਸ ਦੇ ਦੁਮਣਾਂ ਨਾਲ ਸਰਹੰਦ ਤੇ ਲੋਹਾ ਲੈਣ ਵਾਲੇ ਪਿੰਡ ਦੇ ਮਹਾਂਨ ਸਹੀਦ ਸz: ਮਿੰਠਾ ਸਿੰਘ ਦੀ ਧਰਮਪਤਨੀ ਸ੍ਰੀਮਤੀ ਸਰਬਜੀਤ ਕੌਰ ਅਤੇ ਸਮੁਚੇ ਪਰਿਵਾਰ ਨੂੰ ਵਿੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੰਧ ਰਾਮ, ਮਾ ਪ੍ਰਦੀਪ ਸਿੰਘ ਟਾਹਲੀਆਂ, ਪੀ੍ਰਤਮ ਸਿੰਘ ਮੰਲ ਸਿੰਘ ਵਾਲਾ, ਪ੍ਰੈਸ ਕਲੰਬ ਪ੍ਰਧਾਨ ਦਰਨ ਸਿੰਘ ਜੰਸੜ, ਅਧਿਆਪਕ ਆਗੂ ਗੁਰਜੰਟ ਸਿੰਘ ਬੋਹਾ, ਕਾਲਾ ਬਾਬਾ ਸੈਦੇਵਾਲਾ, ਹਰਪਾਲ ਸਿੰਘ ਪੰਮੀ, ਅਮਨਦੀਪ ਸਿੰਘ ਪੰਨੂ, ਸੁਖਚੈਨ ਸਿੰਘ ਭੰਮੇ, ਆਦਿ ਵਿੇ ਤੌਰ ਤੇ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *

%d bloggers like this: