Tue. Apr 23rd, 2019

ਆਰ ਟੀ ਟੀ ਸੀ ਦੇ ਵਿਦਿਆਰਥੀਆਂ ਨੂੰ ਸਿਲਵਰ ਸਰਟੀਫੀਕੇਟ ਵੰਡੇ

ਆਰ ਟੀ ਟੀ ਸੀ ਦੇ ਵਿਦਿਆਰਥੀਆਂ ਨੂੰ ਸਿਲਵਰ ਸਰਟੀਫੀਕੇਟ ਵੰਡੇ

ਰਾਜਪਰੁਾ 20 ਦਸੰਬਰ (ਧਰਮਵੀਰ ਨਾਗਪਾਲ) ਆਰ ਟੀ ਟੀ ਸੀ ਰਾਜਪੁਰਾ ਜੋ ਕਿ ਭਾਰਤੀਯ ਸੰਚਾਰ ਨਿਗਮ ਲਿਮਟਡ ਦਾ ਨਾਰਥ ਜੌਨ ਵਿਚੋਂ ਇੱਕ ਬਹੁਤ ਵੱਡਾ ਟ੍ਰੇਨਿੰਗ ਸੈਂਟਰ ਹੈ ਜੋ ਕਿ ਆਪਣੇ ਅਧਿਕਾਰੀਆਂ ਅਤੇ ਇੰਜੀਨੀਅਰਿੰਗ ਕਾਲਜਾ ਦੇ ਵਿਦਿਆਰਥਆਂ ਨੂੰ 6ਫ਼4 ਮਹੀਨਿਆਂ ਦੀ ਵੋਕੇਸ਼ਨਲ ਟ੍ਰੇਨਿੰਗ ਅਤੇ ਪ੍ਰਾਜੈਕਟ ਟ੍ਰੇਨਿੰਗ ਅਤੇ 6ਫ਼4 ਹਫਤੀਆਂ ਦੀ ਟ੍ਰੇਨਿੰਗ,ਇਲੈਕਟ੍ਰੋਨਿਕਸ਼ , ਕੰਪਯੂਟਰ ਸਾਇੰਸ ਅਤੇ ਆਨੀ ਟੀ ਵਿਸਿਆਂ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦਾ ਹੈ ਸਬੰਧੀ ਇੱਕ ਸਮਾਰੋਹ ਕੀਤਾ ਗਿਆ ਜਿਸ ਵਿੱਚ ਹਿਮਾਚਲ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਅਕੈਡਮਨ ਪਹੁੰਚੇ ਅਤੇ ਐਚ ਪੀ ਟੀ ਵੀ ਹਾਮੀਰਪੁਰ ਵੀ ਪਹੁੰਚੇ ਹੋਏ ਸਨ ਦੇ ਸਬੰਧ ਵਿੱਚ ਪਹਿਲੇ ਬੈਚ ਸਿਲਵਰ ਸਰਟੀਫੀਕੇਟ ਦਾ ਤਿੰਨ ਹਫਤਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਸੀ.ਜੀ.ਐਮ.ਟੀ ਪੰਜਾਬ ਸ਼੍ਰੀ ਐਮ.ਐਸ.ਢਿਲੋ ਅਤੇ ਐਚ.ਪੀ.ਟੀ.ਯੂ ਹਮੀਰਪੁਰ ਦੇ ਨਾਲ ਪਹਿਲੇ ਬੈਚ ਤਿੰਨ ਹਫਤਿਆਂ ਦੇ ਪ੍ਰਗਰਾਮ ਸਬੰਧੀ ਸਿਲਵਰ ਸਰਟੀਫੀਕੇਟ ਵੰਡੇ ਗਏ। ਇਸ ਸਮੇਂ ਸੀ ਜੀ ਐਮ ਟੀ ਪੰਜਾਬ ਸਰਕਲ ਚੰਡੀਗੜ ਅਤੇ ਨਰਿੰਦਰ ਸ਼ਰਮਾ ਡੀਨ ਹਿਮਾਚਲ ਪ੍ਰਦੇਸ਼ ਟੈਕਨੀਕਲ ਯੂਨੀਵਰਸਿਟੀ ਹਿਮਾਯੂਪੁਰ,ਪਿ੍ਰੰਸੀਪਲ ਆਰ ਟੀ ਟੀ ਸੀ ਰਾਜੇਸ਼ ਬੰਸਲ, ਡੀ ਈ ਟਰਾਂਸਮਿਸ਼ਨ ਮੇਵਾ ਸਿੰਘ, ਸ੍ਰ. ਸੁਖਵੀਰ ਸਿੰਘ ਐਸਡੀਈ, ਜਰਨਲ ਮਨੇਜਰ ਪਟਿਆਲਾ ਸ਼੍ਰੀ ਰੋਹਿਤ ਸ਼ਰਮਾ ਅਤੇ ਆਰ ਐਸ ਗੁਪਤਾ ਆਰਟੀਟੀਸੀ ਇੰਜੀਨਿਅਰ ਅੋਰਾ ਨੇ ਵਿਦਿਆਰਥੀਆਂ ਦੇ ਸਾਹਮਣੇ ਕੋਰਮ ਬੁਕ ਦਾ ਵਿਚੋਮਨ ਵੀ ਆਪਣੇ ਕਰ ਕਮਲਾ ਨਾਲ ਕੀਤਾ ਤੇ ਵਿਦਿਆਰਥੀਆਂ ਨੇ ਤਾੜੀਆਂ ਦੀ ਧਵਨੀ ਨਾਲ ਖੁਸ਼ੀ ਜਾਹਿਰ ਕੀਤੀ ਅਤੇ ਸੀਜੀ ਐਮ ਟੀ ਪੰਜਾਬ ਸਰਕਲ (ਬੀ ਐਸ ਐਨ ਐਲ) ਨੇ ਵਿਦਿਆਰਥੀਆਂ ਦੇ ਉੱਜਵਲ ਭਵਿਖ ਲਈ ਆਪਣਾ ਆਸ਼ੀਰਵਾਦ ਦਿਤਾ ਅਤੇ ਮੇਵਾ ਸਿੰਘ ਡੀ ਈ (ਟਰੇਨਿੰਗ) ਆਰ ਟੀ ਟੀ ਸੀ ਰਾਜਪੁਰਾ ਨੇ ਆਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: