Fri. Apr 19th, 2019

ਆਪ ਉਮੀਦਵਾਰ ਮਨਜੀਤ ਬਿੱਟੀ ਵਲੋਂ ਰੋਡ ਸ਼ੋ 16 ਨੂੰ

ਆਪ ਉਮੀਦਵਾਰ ਮਨਜੀਤ ਬਿੱਟੀ ਵਲੋਂ ਰੋਡ ਸ਼ੋ 16 ਨੂੰ

ਬਠਿੰਡਾ 14 ਦਸੰਬਰ (ਜਸਵੰਤ ਦਰਦ ਪ੍ਰੀਤ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਆਪ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ (ਸੇਲਬਰਾਹੀਆ) ਵਲੋਂ ਆਪਣਾ ਵਿਸ਼ੇਸ਼ ਰੋਡ ਸ਼ੋ 16 ਦਸੰਬਰ ਕੱਢਿਆ ਜਾ ਰਿਹਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਆਗੂ ਮਨਜੀਤ ਬਿੱਟੀ ਨੇ ਦੱਸਿਆ ਇਹ ਰੋਡ ਸ਼ੋ ਸਵੇਰੇ 10 ਵਜੇ ਸੁਰੂ ਹੋਵੇਗਾ ਜੋ ਹਲਕੇ ਦੇ ਵੱਖ -ਵੱਖ ਪਿੰਡਾਂ ਚੋਂ ਹੁੰਦਾ ਹੋਇਆ ਬਾਅਦ ਦੁਪਿਹਰ ਪਾਰਟੀ ਦੇ ਦਫਤਰ ਪਹੁੰਚੇਗਾ।

Share Button

Leave a Reply

Your email address will not be published. Required fields are marked *

%d bloggers like this: