ਆਖੀਰ ਕਿਉਂ ਆਲਿਆ ਭੱਟ ਹੋ ਗਈ ਸਿਧਾਰਥ ਤੋਂ ਨਾਰਾਜ਼?

ਆਖੀਰ ਕਿਉਂ ਆਲਿਆ ਭੱਟ ਹੋ ਗਈ ਸਿਧਾਰਥ ਤੋਂ ਨਾਰਾਜ਼?

ਜੀ ਹਾਂ ਬਾਲੀਵੁੱਡ ਦੇ ਗਲਿਆਰੋ ਤੋ ਆਈ ਹੈ ਗਰਮ ਖਬਰ, ਚੁਲਬਲੀ ਆਲਿਆ ਭੱਟ ਆਪਣੇ ਬੈਸਟਫਰੈਂਡ ਸਿਧਾਰਥ ਮਲਹੋਤਰਾ ਅਤੇ ਉਨ੍ਹਾ ਦੀ ਹੀਰੋਇਨ ਜੈਕਲੀਨ ਫਰਨਾਂਡਿਸ ਤੋ ਹੋ ਗਈ ਹੈ ਨਾਰਾਜ।
ਸਿਧਾਰਥ ਅਤੇ ਜੈਕਲੀਨ ਦੀਆਂ ਨਜਦੀਕੀਆ ਤੋ ਆਲਿਆ ਭੱਟ ਨੂੰ ਹੋ ਰਹੀ ਹੈ ਕਾਫੀ ਤਕਲੀਫ।ਫਿਲਮ ‘ਏ ਜੈਟਲਮੈਨ’ ਵਿਚ ਸਿਧਾਰਥ ਅਤੇ ਜੈਕਲੀਨ ਇਕ ਸਾਥ ਨਜ਼ਰ ਆਉਣ ਵਾਲੇ ਹਨ, ਅਤੇ ਇਸ ਫਿਲਮ ਵਿਚ ਦੋਨੋ ਦੀ ਉਂਦਾ ਕਮਿਸਟਰੀ ਦੇ ਚਰਚੇ ਅਜਕਲ ਗਲਿਆਰੋ ਵਿਚ ਇਕ ਆਮ ਗੱਲ ਬਣ ਗਈ ਹੈ ਲੇਕਿਨ ਇਸ ਕਮਿਸਟਰੀ ਵੱਲੋ ਅੱਜਕਲ ਆਲਿਆ ਦੀ ਨੀਂਦ ਵੀ ਉੱਡੀ ਹੋਈ ਹੈ ਅਤੇ ਇਸ ਲਈ ਉਹ ਸਿਧਾਰਥ ਵੱਲੋ ਕਾਫੀ ਨਾਰਾਜ਼ ਹੋ ਗਈ ਹੈ।
ਹੁਣ ਕੀ ਆਲਿਆ ਦਾ ਨਾਰਾਜ਼ ਹੋਣਾ ਠੀਕ ਹੈ ਜਾ ਗਲਤ, ਇਹ ਤਾਂ ੨੫ ਅਗਸਤ ਨੂੰ ਰਿਲਿਜ਼ ਹੋਣ ਵਾਲੀ ਫਿਲਮ ਵਿਚ ਸਿਧਾਰਥ ਅਤੇ ਜੈਕਲੀਨ ਦੀ ਕਮਿਸਟਰੀ ਨੂੰ ਵੇਖ ਹੀ ਪਤਾ ਲੱਗੇਗਾ।
‘ਏ ਜੈਟਲਮੈਨ’ ਸੁੰਦਰ ਸੁਸ਼ੀਲ ਰਿਸਕੀ ਇਕ ਐਕਸ਼ਨ ਕਾਮੇਡੀ ਫਿਲਮ ਹੈ ਜੋ ਸੁੰਦਰ ਅਤੇ ਸੁਸ਼ੀਲ ਗੌਰਵ ਅਤੇ ਦੂਜਾ ਰਿਸਕੀ ਰਿਸ਼ੀ ਦੀ ਗਲਤ ਪਹਿਚਾਣ ਦੇ ਆਲੇ ਦੁੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ, ਜਦੋ ਕਿ ਜੈਕਲੀਨ ਨੂੰ ਉਨ੍ਹਾ ਦੀ ਪ੍ਰੇਮ ਰੁਚੀ ਕਾਵਿਆ ਦੇ ਰੂਪ ਵਿਚ ਵਿਖਾਇਆ ਜਾਵੇਗਾ।
ਫਾਕਸ ਸਟਾਰ ਸਟੂਡੀਉ ਦੁਆਰਾ ਨਿਰਮਤ, ਰਾਜ ਅਤੇ ਡੀ.ਦੇ ਦੁਆਰਾ ਨਿਰਦੇਸ਼ਕ ਇਹ ਫਿਲਮ ੨੫ ਅਗਸਤ ੨੦੧੭ ਨੂੰ ਦੇਸ਼ ਭਰ ਵਿਚ ਰਿਲੀਜ ਹੋਵੇਗੀ।
ਗੁਰਭਿੰਦਰ ਗੁਰੀ
9915727311

Share Button

Leave a Reply

Your email address will not be published. Required fields are marked *

%d bloggers like this: