ਅੰਗਹੀਣ ਯੂਨੀਅਨ ਦੇ ਆਗੂ ਸੰਜੀਵ ਗੋਇਲ ਨੂੰ ਪੰਜਾਬ ਸਰਕਾਰ ਵੱਲੋ ਐਵਾਰਡ ਨਾਲ ਕੀਤਾ ਸਨਮਾਨਿਤ

ss1

ਅੰਗਹੀਣ ਯੂਨੀਅਨ ਦੇ ਆਗੂ ਸੰਜੀਵ ਗੋਇਲ ਨੂੰ ਪੰਜਾਬ ਸਰਕਾਰ ਵੱਲੋ ਐਵਾਰਡ ਨਾਲ ਕੀਤਾ ਸਨਮਾਨਿਤ

ਬਰੇਟਾ 16 ਦਸੰਬਰ (ਰੀਤਵਾਲ) ਅੰਗਹੀਣ ਯੂਨੀਅਨ ਦੇ ਆਗੂ ਸੰਜੀਵ ਗੋਇਲ (ਬਿੱਟੂ) ਬਰੇਟਾ ਮੰਡੀ ਨੂੰ ਅੰਗਹੀਣ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੇ ਬਦਲੇ ਪੰਜਾਬ ਸਰਕਾਰ ਵੱਲੋ ਪੰਜਾਬ ਸਿਹਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸ਼ਹਿਰ ਦੀਆ ਸਮਾਜਿਕ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ।ਅੰਗਹੀਣ ਆਗੂ ਜੋਗਿੰਦਰ ਲਾਲੀ ਮੰਦਰਾਂ, ਜਸਵੀਰ ਬੌੜਾਵਾਲ, ਗੁਰਤੇਜ ਜਲਵੇੜ੍ਹਾ, ਮਲਕੀਤ ਦਿਆਲਪੁਰਾ, ਜਗਸੀਰ ਬਾਬਾ ਖੱਤਰੀਵਾਲਾ, ਕਿਸਾਨ ਆਗੂ ਜੁਗਰਾਜ ਸਿੰਘ ਰੰਘੜਿਆਲ, ਅਯੁੱਧਿਆਂ ਮਾਸਟਰ, ਮਹਿੰਦਰ ਪਾਲ, ਅਸ਼ੋਕ ਤੇ ਦਰਸ਼ਨ ਸਿੰਘ, ਪੀ.ਟੀ.ਆਈ ਤੋ ਹਰਦੇਵ ਅਰਸ਼ੀ, ਕਾਂਗਰਸ ਤੋ ਰਣਜੀਤ ਕੋਰ ਭੱਟੀ, ਸੱਤਪਾਲ ਮੂਲੇਵਾਲਾ, ਮਨਪ੍ਰੀਤ ਬਾਦਲ, ਮੇਹਰ ਸਿੰਘ ਖੰਨਾ, ਜੁਗਰਾਜ ਕਾਲਾ, ਅਕਾਲੀ ਦਲ ਤੋ ਹਰਬੰਤ ਦਾਤੇਵਾਸ, ਨਿਸ਼ਾਨ ਸਿੰਘ, ਆਈ.ਈ.ਵਲੰਟੀਅਰ ਯੂਨੀਅਨ ਤੋ ਮਨਿੰਦਰ ਕੁਮਾਰ, ਅਸੂਲ ਮੰਚ ਪੰਜਾਬ ਤੋ ਬਲਵਿੰਦਰ ਸਿੰਘ, ਪ੍ਰੇਮ ਬਖਸ਼ੀਵਾਲਾ ਨੇ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *