Sat. Aug 17th, 2019

ਅਲਾਇੰਸ ਕਲੱਬ ਨੇ ਲਗਾਏ ਫੱਲਦਾਰ ਬੂਟੇ

ਅਲਾਇੰਸ ਕਲੱਬ ਨੇ ਲਗਾਏ ਫੱਲਦਾਰ ਬੂਟੇ

14rpr-pb-1005ਸ਼੍ਰੀ ਅਨੰਦਪੁਰ ਸਾਹਿਬ, 14 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਅਲਾਇੰਸ ਕਲੱਬ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਫਲਦਾਰ ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਵਿਜ਼ਨ ਚੇਅਰਮੈਨ ਹਰਦਿਆਲ ਸਿੰਘ ਪੰਨੂ ਨੇ ਦੱਸਿਆ ਕਿ ਸਥਾਨਕ ਗੁਰਦੁਆਰਾ ਮਿੱਠਾ ਸਰ ਸਾਹਿਬ ਵਿਖੇ ਜਥੇਦਾਰ ਭਗਤ ਸਿੰਘ ਦੇ ਸਹਿਯੋਗ ਨਾਲ ਫੱਲਦਾਰ ਬੂਟੇ ਲਗਾਏ ਗਏ ਜਿਸ ਦੀ ਸੇਵਾ ਸੰਭਾਲ ਗੁਰਦੂਆਰਾ ਸਾਹਿਬ ਵਲੋਂ ਕੀਤੀ ਜਾਵੇਗੀ। ਡਾ:ਪੰਨੂ ਨੇ ਦੱਸਿਆ ਕਿ ਇਥੇ ਆੜੂ, ਅਨਾਰ, ਲੀਚੀ, ਮੁਸੰਮੀ, ਨਾਗਪੁਰੀ ਸੰਤਰਾ ਆਦਿ ਦੇ ਫੱਲਦਾਰ ਬੂਟੇ ਲਗਾਏ ਗਏ ਹਨ। ਇਸ ਮੋਕੇ ਪ੍ਰਿੰ:ਨਰਿੰਜਣ ਸਿੰਘ ਰਾਣਾ, ਪ੍ਰੋ:ਹਰਦੀਪ ਸਿੰਘ, ਅਵਤਾਰ ਸਿੰਘ ਬਹਿਲੂ, ਹਰਪੀ੍ਰਤ ਸਿੰਘ ਮਲੋਹਤਰਾ, ਦਲਬੀਰ ਸਿੰਘ ਧੂੜੀਆ, ਅਸ਼ਵਿੰਦਰ ਸਿੰਘ ਛਬਲੀ, ਮਹਿੰਦਰ ਮੋਹਨ ਸਿੰਘ, ਸਤਿੰਦਰਪਾਲ ਸਿੰਘ, ਸੁਖਰੀਤ ਸਿੰਘ, ਜਸਪਾਲ ਸਿੰਘ, ਗੁਰਚਰਨ ਸਿੰਘ, ਜੋਗਿੰਦਰ ਸਿੰਘ ਮਲਹੋਤਰਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: