ਅਦਿਤੀ ਨਾਮਦਾਰ ਨੇ ਦਸਮੀ ਤੋਂ ਸਿੱਖੀ ਰਾਕ ਕਲਾਇੰਬਿੰਗ

ss1

ਅਦਿਤੀ ਨਾਮਦਾਰ ਨੇ ਦਸਮੀ ਤੋਂ ਸਿੱਖੀ ਰਾਕ ਕਲਾਇੰਬਿੰਗ

ਅਦਿਤੀ ਨਾਮਦਾਰ ਜੋ ਕਿ ਫਿਲਮ ਦਸਮੀ ਵਿਚ ਦਸਮੀ ਮਾਲਾਵੜ ਦੇ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਰਾੱਕ ਕਲਾਇਬਿੰਗ ਸਿੱਖੀ ਹੈ।
ਅਦਿਤੀ ਜੋ ਕਿ ਸਿਰਫ 13 ਸਾਲ ਦੀ ਹੈ। ਜਿਸ ਨੇ ਸੰਸਾਰ ਵਿਚ ਸਭ ਤੋਂ ਘੱਟ ਉਮਰ ਵਿਚ ਹਿਮਾਲਾ ਦੀ ਚੋਟੀ ਚੜ ਕੇ ਸੰਸਾਰ ਰਿਕਾਰਡ ਬਣਾਇਆ ਸੀ। 25 ਮਈ, 2014 ਵਿਚ ਦਸਮੀ ਮਾਲਾਵਤ ਨੇ ਇਹ ਰਿਕਾਰਡ ਬਣਾਇਆ ਸੀ ਅਤੇ ਅਦਿੱਤੀ ਦਸਮੀ ਦੀ ਜਿੰਦਗੀ ਉੱਤੇ ਬਣੀ ਫਿਲਮ ਵਿਚ ਉਸਦਾ ਕਿਰਦਾਰ ਨਿਭਾ ਰਹੀ ਹੈ।
ਛੋਟੀ ਜਿਹੀ ਅਦਿੱਤੀ ਨੇ ਫਿਲਮੀ ਵਿਚ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕੜੀ ਮਿਹਨਤ ਕੀਤੀ ਹੈ ਅਤੇ ਪੂਰੀ ਤਰ੍ਹਾਂ ਤੋਂ ਦਸਮੀ ਦੀ ਤਰ੍ਹਾਂ ਦਿਖਣ ਦੀ ਕੋਸ਼ਿਸ਼ ਕੀਤੀ ਹੈ। ਅਦਿੱਤੀ ਜੋ ਕਿ ਫਿਲਮ ਵਿਚ ਹਿਮਾਲਿਆ ਦੀ ਚੋਟੀ ਤੇ ਚੜ੍ਹਦੀ ਹੋਈ ਨਜ਼ਰ ਆਵੇਗੀ। ਉਹਨਾਂ ਨੇ ਫਿਲਮ ਵਿੱਚ ਰਾਕ ਕਲਾਇੰਬਿੰਗ ਕਰਨ ਲਈ ਕੜੀ ਟਰੇਨਿੰਗ ਹੈ।ਇਹ ਟਰੇਨਿੰਗ ਸੇਸ਼ੰਸ ਬਹੁਤ ਹੀ ਮੁਸ਼ਕਲ ਮੋਸਮ ਵਿਚ ਕੀਤੀ ਗਈ ਸੀ। ਜਦੋ ਤਾਪਮਾਨ 15 ਡਿਗਰੀ ਸੈਲਸੀਅਸ ਹੋਇਆ ਕਰਦਾ ਸੀ। ਟੀਮ ਦੇ ਸਾਰੇ ਲੋਕ ਅਦਿੱਤੀ ਦੀ ਆਪਣੇ ਕੰਮ ਦੀ ਤਰਫ਼ ਸਮਰਪਣ ਵੇਖ ਕੇ ਹੈਰਾਨ ਸਨ। ਉਸਨੇ ਮੁਸ਼ਕਲ ਤੋ ਮੁਸ਼ਕਲ ਮੋਸਮ ਵਿਚ ਵੀ ਆਪਣੀ ਇਹ ਟਰੇਨਿੰਗ ਜਾਰੀ ਰੱਖੀ। ਅਦਿੱਤੀ ਬਾਲੀਵੁੱਡ ਵਿਚ ਆਪਣੀ ਪਹਿਲੀ ਫਿਲਮ ਤੇ ਹੀ ਹੋਸ਼ ਉਡਾ ਦੇਵੇਗੀ ਅਤੇ ਆਂਡਿਅਸ ਉਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਕਾਫ਼ੀ ਬੇਤਾਬ ਹਨ।
ਫਿਲਮ ਨੂੰ ਰਾਹੁਲ ਬੋਸ ਨੇ ਡਾਇਰੇਕਟ ਕੀਤਾ ਹੈ ਅਤੇ ਫਿਲਮ ਨੂੰ ਪਰੋਡਿਊਸ ਰਾਹੁਲ ਬੋਸ ਪਰੋਡਿਊਸ਼ੰਸ਼ ਅਤੇ ਰੳੳੇ ਮੀਡਿਆ ਪ੍ਰਾਈਵੇਟ ਲਿਮਿਟਿਡ ਨੇ ਕੀਤਾ ਹੈ। ਫਿਲਮ ਨੂੰ ਕੋਪਰੋਡੂਸ ਅਮਿਤ ਪਟਨੀ ਨੇ ਕੀਤਾ ਹੈ। ਫਿਲਮ ਦਸਮੀ 31 ਮਾਰਚ 2017 ਨੂੰ ਰਿਲੀਜ ਹੋਵੇਗੀ।
ਗੁਰਭਿੰਦਰ ਸਿੰਘ
99157-27311

Share Button

Leave a Reply

Your email address will not be published. Required fields are marked *