ਅਗਲੀ ਸਰਕਾਰ ਵੀ ਅਕਾਲੀ ਦਲ ਦੀ ਹੀ ਬਣੇਗੀ: ਜਸਵਿੰਦਰ ਸਿੰਘ

ss1

ਅਗਲੀ ਸਰਕਾਰ ਵੀ ਅਕਾਲੀ ਦਲ ਦੀ ਹੀ ਬਣੇਗੀ: ਜਸਵਿੰਦਰ ਸਿੰਘ

ਲਹਿਰਾਗਾਗਾ 25 ਅਕਤੂਬਰ (ਕੁਲਵੰਤ ਛਾਜਲੀ) ਪੰਜਾਬ ਵਿਧਾਨ ਸਭਾ ਚੋਣਾ ਦਾ ਇੱਕ ਟੀ ਵੀ ਚੈਨਲ ਵਲੋ ਚੋਣ ਸਰਵੇਖਣ ਤੇ ਪੰਜਾਬ ਦੇ ਲੋਕ ਵਿਸਵਾਸ ਨਹੀ ਕਰਨ ਗਏ।ਕਿਉੇਕਿ ਪਿਛਲੇ ਸਮੇ ਦੋਰਾਨ ਅਨੇਕਾ ਟੀ.ਵੀ ਚੈਨਲਾ ਵਲੋ ਸਰਵੇਖਣ ਕੀਤੇ ਗਏ ਸੀ।ਜੋ ਕਿ ਜਿਆਦਾ ਤਰ ਝੂਠੇ ਹੀ ਸਾਬਿਤ ਹੋਏ ਸੀ।ਅਗਲੀ ਸਰਕਾਰ ਵੀ ਅਕਾਲੀ ਦਲ ਦੀ ਹੀ ਬਣੇਗੀ ਇਹ ਸਬਦਾਂ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜਿਲ੍ਹਾ ਜਰਨਲ ਸਕੱਤਰ ਜਸਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਸਾਝੇ ਕੀਤੇ ਹੋਰ ਸਵਾਲਾ ਦੇ ਜਵਾਬ ਦਿੰਦਿਆ ਜਸਵਿੰਦਰ ਸਿੰਘ ਨੇ ਕਿਹਾ ਕੀ ਅਕਾਲੀ ਦਲ ਗਠਜੋੜ ਦੀ ਸਰਕਾਰ ਤੋ ਹਰ ਵਰਗ ਦੇ ਲੋਕ ਬਹੁਤ ਹੀ ਖੁਸ ਨੇ ਸੂਬਾ ਸਰਕਾਰ ਸਮੇ ਸਮੇ ਲੋਕਾ ਨੂੰ ਭਲਾਈ ਦੀਆ ਸਕੀਮਾ ਨਾਲ ਜੋੜ ਕੇ ਪੰਜਾਬ ਨੂੰ ਖੁਸਹਾਲ ਸੂਬਾ ਬਣਾ ਰਹੀ ਹੈ।ਇਹ ਅਕਾਲੀ ਦਲ ਪਾਰਟੀ ਹੀ ਹੈ ਜਿਸ ਨੇ ਪੰਜਾਬ ਅੰਦਰ ਬਹੁਤ ਹੀ ਘੱਟ ਸਮੇ ਵਿੱਚ ਬਿਜਲੀ ਦੇ ਵੱਡੇ ਵੱਡੇ ਪਲਾਟ ਲਗਾ ਕੇ ਪੰਜਾਬ ਨੂੰ ਬਿਜਲੀ ਪੈਦਾ ਕਰਨ ਵਿੱਚ ਦੁਨਿਆ ਦਾ ਨੰਬਰ 1 ਸੂਬਾ ਬਣਾ ਦਿੱਤਾ ਹੈ।ਸਰਵੇਖਣਾ ਨਾਲੋ ਜਿਆਦਾ ਤਰ ਲੋਕਾ ਅਕਾਲੀ ਦਲ ਪਾਰਟੀ ਦੇ ਕੀਤੇ ਗਏ ਕੰਮਾ ਤੇ ਹੀ ਵਿਸਾਵਸ ਕਰਦੇ ਹਨ।

Share Button

Leave a Reply

Your email address will not be published. Required fields are marked *