ਅਕਾਲੀ ਸਰਕਾਰ ਗਰੀਬਾ ਲਈ ਮਸੀਹਾ ਸਾਬਤ ਹੌਈ -ਪ੍ਰੌ ਗਗਨ ਵਿਰਕ

ss1

ਅਕਾਲੀ ਸਰਕਾਰ ਗਰੀਬਾ ਲਈ ਮਸੀਹਾ ਸਾਬਤ ਹੌਈ -ਪ੍ਰੌ ਗਗਨ ਵਿਰਕ

ਚੌਕ ਮਹਿਤਾ 17 ਦਸਬੰਰ(ਬਲਜਿੰਦਰ ਸਿੰਘ ਰੰਧਾਵਾ) ਸ੍ਰੌਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਗਰਬਿ ਲੋਕਾ ਲਈ ਮਸੀਹਾ ਸਾਬਤ ਹੌਈ ਪੰਜਾਬ ਦੇ ਲੌਕ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚਣਗੇ ਉਪਰੌਕਤ ਸਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਪ੍ਰੌ ਗਗਨ ਵਿਰਕ ਨੇ ਗ’ਲਬਾਤ ਦੌਰਾਨ ਕੀਤਾ ਉਨਾ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬਾਲਈ ੳਾਟਾ ਦਾਲ ਸਕਮਿ,ਬੁਢਾਪਾ ਪੈਨਸਨ ਪਹਿਲਾ ਨਾਲੌ ਦੁੱਗਣੀ,ਸਿਹਤ ਬੀਮਾ ਯੋਜਨਾ,ਸਗਨ ਸਕੀਮ,ਤੇ ਹੌਰ ਬਹੁਤ ਸਾਰੀਆਂ ਸਕੀਮਾ ਮੁੱਹਈਆ ਕਰਵਾ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੌਕ ਹਿੱਤਾ ਦੀ ਰਕਵਾਲੀ ਅਕਾਲੀ ਭਾਜਪਾ ਸਰਕਾਰ ਤੌ ਬਿਨਾਂ ਕੌਈ ਹੌਰ ਸਰਕਾਰ ਨਹੀ ਕਰ ਸਕਦੀ।ਇਸ ਮੌਕੇ ਪ੍ਰੌ ਗਗਨ ਵਿਰਕ,ਜੌਤੀ ਸੰਧੂ,ਗੈਵੀ ਵਿਰਕ, ਰਾਜਦੀਪ ਸਿੰਘ,ਰੋਹਿਤ ,ਸਿਮਰਨ ਸਿੰਘ, ਹਰਚਰਨ ਸਿੰਘ,ਬਾਵਾ ਵਿਰਕ,ਅਮਰ ਨਾਥ,ਕਰਮ ਸਿੰਘ, ਆਂਦਿ ਹਾਜਰ ਸਨ।

Share Button

Leave a Reply

Your email address will not be published. Required fields are marked *