Wed. Apr 24th, 2019

ਅਕਾਲੀ ਭਾਜਪਾ ਸਰਕਾਰ ਬਣਨ ਤੋ ਬਾਅਦ ਹਲਕੇ ਵਿਚ ਚੋਤਰਫਾ ਵਿਕਾਸ ਦੀ ਚੱਲ ਰਹੀ ਹੈ ਹਨੇਰੀ- ਸ:ਪਰਮਿੰਦਰ ਸਿੰਘ ਢੀਡਸਾ

ਅਕਾਲੀ ਭਾਜਪਾ ਸਰਕਾਰ ਬਣਨ ਤੋ ਬਾਅਦ ਹਲਕੇ ਵਿਚ ਚੋਤਰਫਾ ਵਿਕਾਸ ਦੀ ਚੱਲ ਰਹੀ ਹੈ ਹਨੇਰੀ- ਸ:ਪਰਮਿੰਦਰ ਸਿੰਘ ਢੀਡਸਾ

img-20161108-wa0005-1ਲਹਿਰਾਗਾਗਾ 11 ਨਵੰਬਰ (ਕੁਲਵੰਤ ਛਾਜਲੀ) ਲਹਿਰਾਗਾਗਾ ਹਲਕਾ ਪਿਛਲੇ ਕਈ ਵਰ੍ਹਿਆਂ ਤੋ ਵਿਕਾਸ ਪੱਖੋ ਪਛੜ ਚੁੱਕਾ ਸੀ।ਹਲਕੇ ਵਿੱਚ ਕਿਸਾਨਾਂ ਲਈ ਨਹਿਰੀ ਪਾਣੀ ,ਟੁੱਟੀਆ ਸੜਕਾਂ,ਪਿੰਡਾਂ ਵਿੱਚ ਗਲੀਆਂ ਨਾਲੀਆਂ ਆਦਿ ਸਮੇਤ ਲੋਕ ਸਰਕਾਰੀ ਸਹੂਲਤਾਂ ਤੋ ਸੱਖਣੇ ਹੋ ਚੁੱਕੇ ਸਨ। ਇਹ ਵਿਚਾਰ  ਪੰਜਾਬ ਦੇ ਵਿੱਤ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਨੇ ਅਮਰੀਕ ਸਿੰਘ ਰੋੜੇਵਾਲਾ ਮਾਲਵਾ ਜੋਨ2 ਪੰਜਾਬ ਦੇ ਮੀਤ ਪ੍ਰਧਾਨ ਦੇ ਘਰ ਅੱਗੇ ਇੱਕਠ ਨਾਲ ਮੀਟਿੰਗ ਤੋ ਬਆਦ ਸਾਂਝੇ ਕੀਤੇ।ਉਨ੍ਹਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਬਣਨ ਤੋ ਬਾਅਦ ਹਲਕੇ ਵਿਚ ਚੋਤਰਫਾ ਵਿਕਾਸ ਦੀ ਹਨੇਰੀ ਚੱਲ ਰਹੀ ਹੈ।ਜਿਸ ਨਾਲ ਲਹਿਰਾ ਹਲਕੇ ਦੀ ਨੁਹਾਰ ਬਦਲ ਜਾਵੇਗੀ।ਇਸ ਮੋਕੇ ਗੋਪਾਲ ਸਿੰਘ,ਧੰਨਾ ਸਿੰਘ ,ਜਗਤਾਰ ਸਿੰਘ,ਅਮਰੀਕ ਸਿੰਘ,ਯੁਵਰਾਜ ਸਿੰਘ,ਮਹਿਮਾ ਸਿੰਘ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: