ਅਕਾਲੀ ਭਾਜਪਾ ਗੱਠਜੌੜ ਦੀ ਤੀਸਰੀ ਵਾਰ ਬਣੇਗੀ ਸਰਕਾਰ -ਬਿਕਮਰਜੀਤ ਢਿੱਲੌ

ss1

ਅਕਾਲੀ ਭਾਜਪਾ ਗੱਠਜੌੜ ਦੀ ਤੀਸਰੀ ਵਾਰ ਬਣੇਗੀ ਸਰਕਾਰ -ਬਿਕਮਰਜੀਤ ਢਿੱਲੌ

unnamedਚੌਕ ਮਹਿਤਾ 9 ਨਵੰਬਰ (ਬਲਜਿੰਦਰ ਸਿੰਘ ਰੰਧਾਵਾ)ਸ਼੍ਰਮੋਣੀ ਅਕਾਲੀ ਬਾਦਲ ਸਰਕਾਰ ਹੀ ਹਰ ਵਰਗਰ ਦੀ ਹਮਦਰ ਤੇ ਦੁੱਖ ਸੁੱਖ ਵਿੱਚ ਭਾਈਵਾਲ ਵਜੋ ਸਾਬਤ ਹੋਈ ਹੈ ਇੰਨ੍ਹਾ ਸਬਦਾ ਦਾ ਪ੍ਰਗਟਾਵਾ ਸ੍ਰ.ਬਿਕਰਮਜੀਤ ਸਿੰਘ ਢਿੱਲੌ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹਿਆ,ਕਿ ਪੰਜਾਬ ਸਰਕਾ ਨੇ ਹੀ ਹਰ ਵਰਗ ਨੂੰ ਵੱਧ ਤੌ ਵੱਧ ਸਹੂਲਤਾ ਦਿੱਤੀਆ,ਜਿਸ ਕਰਕੇ ਹਰ ਪਾਸੇ ਖੁਸੀ ਦੀ ਲਹਿਰ ਹੈ ਤੇ ਲੋਕ ਵਿਧਾਨ ਸਭਾ ਦੀਆ ਚੌਣਾ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਹੱਕ ਵਿੱਚ ਹੀ ਫਤਵਾ ਦੇਣਗੇ।ਜਿਸ ਸਦਕਾ ਅਕਾਲੀ ਭਾਜਪਾ ਗੱਠਜੌੜ ਦੀ ਤੀਸਰੀ ਵਾਰ ਸਰਕਾਰ ਬਣੇਗੀ।ਇਸ ਮੌਕੇ ਸਰਬਜੀਤ ਸਿੰਘ ਤੁੰਗ,ਜਤਿੰਦਰ ਸਿੰਘ ਗਿੱਲ,ਤਜਿੰਦਰ ਸਿੰਘ ਢਿੱਲੌ,ਬਲਵਿੰਦਰ ਸਿੰਘ ਗਿੱਲ,ਜਗਰੂਪ ਸਿੰਘ ਰੰਧਾਵਾ,ਭੁਪਿੰਦਰ ਸਿੰਘ ਬੁੱਟਰ,ਅੰਮ੍ਰਿਤਪਾਲ ਸਿੰਘ ਫੌਜੀ,ਗਗਨਦੀਪ ਸਿੰਘ ਬੇਦੀ,ਮਨਦੀਪ ਸਿੰਘ ਮਨੀ,ਹਰਪ੍ਰੀਤ ਸਿੰਘ ਹੈਪੀ,ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Share Button