Sat. Jul 13th, 2019

ਅਕਾਲੀ ਦਲ ਭਾਜਪਾ ਗੱਠਜੋੜ ਬਣਾਵੇਗਾ ਲਾਗਤਾਰ ਪੰਜਾਬ ਵਿੱਚ ਤੀਜੀ ਵਾਰ ਸਰਕਾਰ:ਜਸਵਿੰਦਰ ਸਿੰਘ

ਅਕਾਲੀ ਦਲ ਭਾਜਪਾ ਗੱਠਜੋੜ ਬਣਾਵੇਗਾ ਲਾਗਤਾਰ ਪੰਜਾਬ ਵਿੱਚ ਤੀਜੀ ਵਾਰ ਸਰਕਾਰ:ਜਸਵਿੰਦਰ ਸਿੰਘ

img-20161030-wa0003-1ਲਹਿਰਾਗਾਗਾ 01 ਨੰਵਬਰ (ਕੁਲਵੰਤ ਛਾਜਲੀ) ਅਕਾਲੀ ਦਲ ਭਾਜਪਾ ਗੱਠਜੋੜ ਬਣਾਵੇਗਾ ਲਾਗਤਾਰ ਪੰਜਾਬ ਵਿੱਚ ਤੀਜੀ ਵਾਰ ਸਰਕਾਰ ਇੰਨ੍ਹਾ ਸਬਦ ਦਾ ਪ੍ਰਗਟਾਵਾ ਚੋਣਵੇ ਪੱਤਰਕਾਰ ਨਾਲ ਗੱਲਬਾਤ ਕਰਦੀਆਂ।ਜਿਲ੍ਹਾ ਜਰਨਲ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਹਰ ਇੱਕ ਅਕਾਲੀ ਵਰਕਰ ਪਾਰਟੀ ਵੱਲੋ ਦਿਸਾਂ ਨਿਰਦੇਸਾਂ ਦੀ ਪਾਲਣਾ ਕਰੇ ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚੀਆਂ ਜਾਵੇ।ਜਿਲ੍ਹਾ ਜਰਨਲ ਸਕੱਤਰ ਨੇ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਹਰ ਵਰਗ ਦਾ ਖਿਆਲ ਰੱਖਦੇ ਹੋਏ ਹਰ ਇੱਕ ਨੂੰ ਬਣਦੀ ਸਹੂਲਤ ਦਿੱਤੀ ਹੈ।ਜਰਨਲ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਹੋਰ ਪਾਰਟੀਆਂ ਦਾ ਲੋਕ ਨਾਮ ਲੈਣ ਨੂੰ ਵੀ ਤਿਆਰ ਨਹੀ ।2017 ਵਿਧਾਨ ਸਭਾ ਚੋਣ ਵਿੱਚ ਸੂਬੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ।ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਉੇਣ ਲਈ ਪੂਰੀ ਤਰ੍ਹਾ ਤਿਆਰ ਬੈਠੇ ਹਨ।

Leave a Reply

Your email address will not be published. Required fields are marked *

%d bloggers like this: