ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਨੇ ਤਰੱਕੀ ਕੀਤੀ ਮਾਨ ਕੈਨੇਡਾ

ss1

ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਨੇ ਤਰੱਕੀ ਕੀਤੀ ਮਾਨ ਕੈਨੇਡਾ

21-jassi-02ਸੰਦੌੜ 21 ਨਵੰਬਰ ( ਜੱਸੀ ਚੀਮਾ ): ਅੱਜ ਪੰਜਾਬ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਜੋ ਸਿਰਫ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਹੀ ਦੇਣ ਹੈ ।ਕਿੳਕਿ ਪੰਜਾਬ ਨੇ ਮੁੱਖ ਮੰਤਰੀ ਪ੍ਰਕਾਸ ਸਿੰੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਤਰੱਕੀ ਦੀਆਂ ਬੂਲੰਦੀਆਂ ਛੂਹਇਆ ਹੈ।ਇਹ ਸਬਦ ਯੂਥ ਅਕਾਲੀ ਦਲ ਦੇ ਜਿਲ੍ਹਾ ਜਰਨਲ ਸਕੱਤਰ ਸਿਮਰਦੀਪ ਸਿੰਘ ਮਾਨ ਕੈਨੇਡਾ ਨੇ ਕਹੇ।ਸ੍ਰੀ ਮਾਨ ਕੈਨਡਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ ਅਤੇ ਤੀਜੀ ਵਾਲ ਇਤਿਹਾਸਿਕ ਜਿੱਤ ਪ੍ਰਪਾਤ ਕਰੇਗਾ ਕਿੳਕਿ ਅਕਾਲੀ ਦਲ ਕੈਨੇਡਾ ਦੀ ਪੂਰੀ ਟੀਮ ਵੋਟਾਂ ਸਮੇਂ ਪੰਜਾਬ ਨੂੰ ਆਵਗੀ।

Share Button

Leave a Reply

Your email address will not be published. Required fields are marked *