Wed. Jun 26th, 2019

ੳੁੱਜੜੇ ਲੋਕ

ੳੁੱਜੜੇ ਲੋਕ

ਹਰਨਾਮ ਸਿੳੁਂ ਤੇ ਜੀਤੀ ਦੋਵੇਂ ਨੌਕਰੀ ਪੇਸ਼ਾ ਸਨ। ਪਰ ਨਵੀਂ ਵਿਅਾਹ ਕੇ ਅਾੲੀ ਅਨਪੜ੍ਹ ਦਰਾਣੀ ਕੁੱਜੇ’ਚ ਕਾਨ੍ਹਾ ਪਾ ਛੱਡਦੀ ਨਿੱਤ ਵੇਖ-ਵੇਖ ਸੜਦੀ ਰਹਿੰਦੀ ।ਕਦੇ ਪੁੱਤ ਪਿੱਟਦੀ ਤੇ ਕਦੇ ਕਹਿੰਦੀ ਰਹਿੰਦੀ ” ਤੁਸੀ ੳੁੱਜੜੇ ਰਹੋ!” ਜੀਤੀ ਨੇ ਹਰਨਾਮ ਸਿੳੁਂ ਨੂੰ ਕਿਹਾ ਸੀ ਕਿ ” ਮੈਂਥੋਂ ਨ੍ਹੀਂ ਹੁਣ ਸਹਿਣ ਹੁੰਦਾ ਸਭ ਕੁਝ!” ਤੇ ਹਰਨਾਮ ਸਿੳੁਂ ਨੇ ੳੁੱਤਰ ਦਿੰਦਿਅਾਂ ਕਿਹਾ ਸੀ “ਭਲੀੲੇ ਲੋਕੇ! ਓਹਦਾ ਸਾਨੂੰ ‘ ੳੁੱਜੜਣਾ’ ਕਹਿਣਾ ਵੀ ਸਾਡੇ ਹੀ ਪੱਖ’ਚ ਜਾਂਦੈ! ਸਾਰੇ ਕਮਾੳੂ ਲੋਕ ੳੁੱਜੜੇ ਹੀ ਤਾਂ ਹੁੰਦੇ ਨੇ! ਸਵੇਰ ਤੋਂ ਸ਼ਾਮ ਤੱਕ…ਤੇ ਕਮਾੲੀਅਾਂ ੳੁੱਜੜੇ ਬਿਨ੍ਹਾਂ ਕਿੱਥੇ ਹੁੰਦੀਅਾਂ ਨੇ!”
ਹੁਣ ਜੀਤੀ ਕੁਝ ਸ਼ਾਂਤ ਹੋ ਗੲੀ ਸੀ।

ਹੀਰਾ ਸਿੰਘ ਤੂਤ
Mob. 98724-55994

Leave a Reply

Your email address will not be published. Required fields are marked *

%d bloggers like this: