ੲੀ.ਟੀ.ਟੀ. ਅਧਿਅਾਪਕਾਂ ਦੀ ਭਰਤੀ ਨੂੰ ਜਲਦੀ ਪੂਰਾ ਕਰਨ ਲੲੀ ਦਿੱਤਾ ਮੰਗ ਪੱਤਰ

ss1

ੲੀ.ਟੀ.ਟੀ. ਅਧਿਅਾਪਕਾਂ ਦੀ ਭਰਤੀ ਨੂੰ ਜਲਦੀ ਪੂਰਾ ਕਰਨ ਲੲੀ ਦਿੱਤਾ ਮੰਗ ਪੱਤਰ

11-17

ਬੁਢਲਾਡਾ 10 ਜੂਨ (ਤੇਜੀ ਢਿੱਲੋ) ਪਿਛਲੇ 8-9 ਸਾਲਾਂ ਤੋ ੲੀ.ਟੀ.ਟੀ. ਕਰਕੇ, ਪਿਛਲੇ ਲੱਗਭਗ 4 ਸਾਲਾਂ ਤੋ ਟੈਟ ਪਾਸ ਕਰਕੇ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੇ ਬੇਰੁਜਗਾਰ ਅਧਿਅਾਪਕਾਂ ਨੇ ਅੱਜ ਅਾਪਣੀਅਾ ਮੰਗਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਸਾਹਿਬ ਮਾਨਸਾ ਰਾਹੀ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਤਾ, ਮੰਗ ਪੱਤਰ ਦੇਣ ਤੋ ਬਾਅਦ ਗੁਰਦੀਪ ਸਿੰਘ ਡੋਡ ਨੇ ਪ੍ਰੈਸ ਨੋਟ ਜਾਰੀ ਕਰਦਿਅਾ ਕਿਹਾ ਕਿ ਜੋ ਕਿ 4500 ਪੋਸਟਾਂ ਦਾ ੲਿਸਤਿਹਾਰ ਸਰਕਾਰ ਵੱਲੋ ਦਿੱਤਾ ਗਿਅਾ ਸੀ, ੳੁਸਦੀ ਬਾਕੀ ਰਹਿੰਦੀ ਪ੍ਰਕਿਰਿਅਾ ਨੂੰ ਜਲਦੀ ਪੂਰਾ  ਕਰਕੇ ਬੇਰੁਜਗਾਰਾਂ ਨੂੰ ਰੁਜਗਾਰ ਦਿੱਤਾ ਜਾਵੇ  ਅਤੇ ੲਿਸ ੲਿਸਤਿਹਾਰ ਵਿੱਚ ਸਬ ਕੈਟਾਗਰੀ ਜਿਵੇ ਕਿ ਖਿਡਾਰੀ ਕੋਟਾ, ਅੈਕਸ ਸਰਵਿਸਮੈਨ ਕੋਟਾ ਅਾਦਿ ਵਿੱਚ ਖਾਲੀ ਬਚਦੀਅਾ ਪੋਸਟਾਂ ਨੂੰ ੳੁਸੇ ਕੈਟਾਗਿਰੀ ਦੀ ਮੁੱਖ ਕੈਟਾਗਿਰੀ ਵਿੱਚ ਤਬਦੀਲ ਕੀਤਾ ਜਾਵੇ, ਤਾਂ ਕਿ ਵੱਧ ਤੋ ਵੱਧ ਬੇਰੁਜਗਾਰਾਂ ਨੂੰ ਰੁਜਗਾਰ ਮਿਲ ਸਕੇ, ੲਿਸ ਸਮੇ ੳੁਹਨਾ ਨਾਲ ਬਲਵਿੰਦਰ ਸਿੰਘ ਬੁਢਲਾਡਾ, ਜਸਵੰਤ ਸਿੰਘ ਕਾਹਨੇ ਕੇ, ਪਲਵਿੰਦਰ ਸਿੰਘ ਗੰਢੂ ਖੁਰਦ, ੲੀਸਵਰ ਦਾਸ, ਰੇਖਾ ਰਾਨੀ ਮਾਨਸਾ, ਵਿਨੋਦ ਬਰੇਟਾ ਅਾਦਿ ਬੇਰੁਜਗਾਰ ਅਧਿਅਾਪਕ ਹਾਜਰ ਸਨ।

Share Button

Leave a Reply

Your email address will not be published. Required fields are marked *