ਜ਼ੋਰ

ਜ਼ੋਰ

ਕਿਸੇ ਨੂੰ ਕੁਝ
ਦੇਣ ਲੱਗਿਅਾਂ
ਜਾਂ ਕੋੲੀ ਕੁਝ
ਲੈਣ ਲੱਗਿਅਾਂ
ਓਸ ਸਮੇਂ ਦੋਵੇਂ_
ੳੁੱਤਮ ਹੀ ਤਾਂ ਹੁੰਦੇ ਨੇ!
ਤੇ ਵੇਖੀਂ!
ਤੂੰ ਕੇਹੀ ਕੇਤੀ ਹੈ!
ਸਾਡਾ ਦਿਲ ਵੀ ਲੈ ਗਿਅੈਂ!
ਸਾਨੂੰ ਛੋਟਾ ਵੀ ਕਰ ਗਿਅੈਂ!

ਹੀਰਾ ਸਿੰਘ ਤੂਤ
9872455994

Share Button

Leave a Reply

Your email address will not be published. Required fields are marked *

%d bloggers like this: