ਜ਼ਿਲ੍ਹਾ ਭਾਸਾ ਦਫਤਰ ਵੱਲੋਂ ਉਰਦੂ ਆਮੋਜ਼ ਦੀ ਸਿਖਲਾਈ 2 ਜਨਵਰੀ 2017 ਤੋਂ ਸ਼ੁਰੂ

ss1

ਜ਼ਿਲ੍ਹਾ ਭਾਸਾ ਦਫਤਰ ਵੱਲੋਂ ਉਰਦੂ ਆਮੋਜ਼ ਦੀ ਸਿਖਲਾਈ 2 ਜਨਵਰੀ 2017 ਤੋਂ ਸ਼ੁਰੂ

ਰੂਪਨਗਰ, 24 ਦਸੰਬਰ (ਪ੍ਰਿੰਸ):  ਜ਼ਿਲ੍ਹਾ ਭਾਸਾ ਦਫਤਰ ਵੱਲੋਂ ਉਰਦੂ ਆਮੋਜ਼ ਦੀ ਸਿਖਲਾਈ 02 ਜਨਵਰੀ 2017 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਹਰਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਰੂਪਨਗਰ ਨੇ ਦੱਸਿਆ ਕਿ ਇਹ ਸਿਖਲਾਈ ਸਰਕਾਰ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ ਜੋ ਕਿ ਛੇ ਮਹੀਨੇ ਲੱਗੇਗੀ।ਉਨ੍ਹਾਂ ਦੱਸਿਆ ਕਿ ਉਰਦੂ ਸਿਖਣ ਦੇ ਚਾਹਵਾਨ ਉਮੀਦਵਾਰ ਆਪਣੇ ਬਿਨੈ-ਪੱਤਰ 30 ਦਸੰਬਰ ਤੱਕ ਜ਼ਿਲ੍ਹਾ ਭਾਸ਼ਾ ਦਫਤਰ, ਮਿੰਨੀ ਸਕੱਤਰੇਤ ਦੇ ਕਮਰਾ ਨੰ. 327, ਮੰਜ਼ਲ ਦੂਜੀ, ਰੂਪਨਗਰ ਵਿਖੇ ਸੰਪਰਕ ਕਰਨ ।

Share Button

Leave a Reply

Your email address will not be published. Required fields are marked *