ਗ਼ਜ਼ਲ਼

ss1

ਗ਼ਜ਼ਲ਼

ਕੈਸੇ ਵਣਜ ਕਮਾੲੇ ਜਿੰਦੇ ਕੈਸੇ ਵਣਜ ਕਮਾੲੇ
ਮੈਥੋਂ ਮੁਨਕਰ ਕਿੳੁਂ ਹੋ ਬੈਠੇ ਮੇਰੇ ਹੀ ਹਮਸਾੲੇ
ਮਤਲਬਖੋਰ ਜ਼ਮਾਨਾ ਘੇਰੀ ਬੈਠਾ ਅਾਲ- ਦੁਅਾਲਾ
ਭਰ ਦੁਨੀਅਾਂ ਦੇ ਧੋਖੇ ਸ਼ਿਕਵੇ ਮੇਰੇ ਨਾਂ ਲਿਖਵਾੲੇ
ਨਿੱਤ ਚੁਰਾੲੇ ਜਾਂਦੇ ਹਾਸੇ ,ਮਿਲਦੇ ਦੁੱਖ ਹਜ਼ਾਰਾਂ
ਫਿੱਕੀ ਹੋੲੀ ਜਿਸਮ ਦੀ ਰੰਗਤ ਸੂਹੇ ਮੁਖ ਕੁਮਲਾੲੇ
ਮੈਂ ੲਿਕ ਸੁਪਨਾ ਪੂਰਨ ਵਾਲਾ, ਕਿਅਾਸ ਜ਼ਰਾ ਕੀ ਕਰਿਅਾ
ਮੇਰੇ ਅਰਮਾਨਾਂ ਦੇ ਪੰਛੀ ਕੋਹ- ਕੋਹ ਮਾਰ ਮੁਕਾੲੇ
ਕੋੲੀ ਕਾਗ ਚੁਰਾ ਕੇ ਲੈ ਗਿਅਾ, ੳੁਸਦੇ ਅੱਲ਼ੜ ਹਾਸੇ
ਟਹਿਣੀ ਬੈਠੀ ,ਬਿ੍ਰਹਾ ਮਾਰੀ ਕੂੰਜ ਪੲੀ ਕੁਰਲਾੲੇ
ਕਾਸ਼ ੳੁਹ ਪਰਤੇ ਪਿਅਾਰਾ ਮੌਸਮ ,ਅਾਵੇ ਰੁੱਤ ਬਸੰਤੀ
ਮਹਿਕਾਂ ਵਾਲੇ ਅੈਪਰ, ਪਲ਼ ਛਿਣ ਕਿਹੜਾ ਮੋੜ ਲਿਅਾੲੇਰਾਜਵਿੰਦਰ ਕੌਰ ‘ ਜਟਾਣਾ’

Share Button

Leave a Reply

Your email address will not be published. Required fields are marked *