ਹੰਡਿਆਇਆ ਅਤੇ ਕੋਠੇ ਕਾਸਾਪੁਰੀਆ ਦੇ ਆਪ ਅਤੇ ਕਾਂਗਰਸੀ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਸਾਮਿਲ

ss1

ਹੰਡਿਆਇਆ ਅਤੇ ਕੋਠੇ ਕਾਸਾਪੁਰੀਆ ਦੇ ਆਪ ਅਤੇ ਕਾਂਗਰਸੀ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਸਾਮਿਲ
ਆਪ ਵਿੱਚ ਪੁਛਗਿਛ ਨਾ ਹੋਣ ਕਰਕੇ ਅਕਾਲੀ ਦਲ ਦਾ ਪੱਲਾ ਫੜਿਆ: ਮਨਜੀਤ ਧਾਲੀਵਾਲ ਹੰਡਿਆਇਆ

25-3
ਹੰਡਿਆਇਆ, 25 ਅਗਸਤ (ਵਿੱਕੀ ਬਾਵਾ): ਨਗਰ ਹੰਡਿਆਇਆ ਦੇ ਨਜਦੀਕ ਕੌਠੇ ਕਾਸ਼ਾਪੁਰੀਆ ਦੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਪਾਰਟੀ ਦੇ ਲ਼ਗਭਗ ੨੪ ਸੀਨੀਅਰ ਆਗੂ ਪਾਰਿਵਾਰ ਸਮੇਤ ਕੁਲਵੰਤ ਸ਼ਿੰਘ ਕੀਤੂ ਵਾਈਸ ਚੇਅਰਮੇਨ ਪੇਡਾ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ,ਚੇਅਰਮੇਨ ਬਿਜਲੀ ਬੋਰਡ ਬਰਨਾਲਾ ਰਵਇੰਦਰ ਰੰਮੀ ਢਿਲੌਂ ਅਤੇ ਪ੍ਰਧਾਨ ਨਗਰ ਕੋਸ਼ਿਲ ਬਰਨਾਲਾ ਸੰਜੀਵ ਸ਼ੋਰੀ ਨਾਲ ਮੀਤ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਮਨਪ੍ਰੀਤ ਸਿੰਘ ਮਨੀ ਅਤੇ ਅਜੇਬ ਸ਼ਿੰਘ ਸੰਧੂ ਉਹਨਾਂ ਨਾਲ ਨਾਜਮ ਸਿੰਘ ਐਮ.ਸੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਇਸ ਮੋਕੇ ਅਕਾਲੀ ਆਗੂ ਕਾਂਤਾ ਨੇ ਕਿਹਾ ਕਿ ਅਕਾਲੀ ਦਲ ਦੇ ਵਿਕਾਸ ਕਾਰਜਾ ਦੀ ਹਨੇਰੀ ਨੂੰ ਦੇਖਕੇ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸ਼ਿੰਘ ਬਾਦਲ ਦੀ ਨੋਜਵਾਨਾ ਪ੍ਰਤੀ ਭਾਂਵਨਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਯੂਥ ਸਾਡੇ ਨਾਲ ਨਿਕਲ ਕਿ ਅੱਗੇ ਆ ਰਿਹਾ ਹੈ।ਜਿਸ ਦੀ ਮਿਸ਼ਾਲ ਅੱਜ ੨੪ ਪਰਿਵਾਰਾ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ਦੇ ਦਿੱਤੀ ਹੈ।ਅਤੇ ਅੱਗੇ ਹੋਰ ਵੀ ਵੱਡੇ ਪੱਧਰ ਤੇ ਲੋਕ ਅਕਾਲੀ ਦਲ ਪੱਲਾ ਫੜਣਗੇ ਇਸ ਮੋਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆ ਵਿੱਚੋ ਮਨਜੀਤ ਸਿੰਘ ਧਾਲੀਵਾਲ,ਮਨਪ੍ਰੀਤ ਸ਼ਿੰਘ ਸਿੱਧੂ,ਕੁਲਦੀਪ ਸ਼ਿੰਘ ਸਿੱਧੂ,ਮਨਜੀਥ ਸਿੰਘ ਮਨੀ,ਅਮਰੀਕ ਸ਼ਿੰਘ ਜੈਲਦਾਰ,ਕਰਮਜੀਥ ਸ਼ਿੰਗ,ਹਰਪ੍ਰੀਤ ਸਿੰਘ,ਅਤਿeੰਦਰਪਾਲ ਸ਼ਿੰਘ,ਗੁਰਪ੍ਰੀਤ ਕੱਕੀ,ਚਮਕੋਰ ਸਿੰਘ,ਅਮਨਦੀਪ ਸ਼ਿੰਘ ਚਰਨਾਂ ਤੇਜਿੰਦਰ ਸਿੰਘ ਢਿਲੌ,ਗੁਰਪਾਲ ਸ਼ਿੰਘ ਸ਼ਿੱਧੂ,ਜਗਵਿੰਦਰ ਸ਼ਿੰਘ,ਜਗਤਾਰ ਸ਼ਿੰਘ,ਹਰਮਿਲਾਪ ਸ਼ਿੰਘ,ਬਲਵੰਤ ਸ਼ਿੰਗ ਗੋਗਾ ਸ਼ਾਮਿਲ ਹੋਏ ਜਿਨ੍ਹਾ ਵਿੱਚੋ ਗੁਰਤੇਜ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਬਰਨਾਲਾ,ਤੇਜਿੰਦਰ ਸਿੰਘ ਢਿਲ਼ੌ,ਨੂੰ ਮੀਤ ਪ੍ਰਧਾਨ,ਮਨਜੀਤ ਸਿੰਘ ਧਾਲੀਵਾਲ ਨੂੰ ਜਰਨਲ ਸਕੱਤਰ,ਦਵਿੰਦਰ ਸਿੰਘ ਨੂੰ ਯੂਥ ਪ੍ਰਧਾਨ,ਹਰਜੀਤ ਸ਼ਿੰਘ ਸਕੱਤਰ,ਮਨਪ੍ਰੀਤ ਸ਼ਿੰਘ ਢਿਲ਼ੌ ਜਰਨਲ ਸਕੱਤਰ ਨਿਯੁਕਤ ਕੀਤੇ ਗਏ ਨਾਲ ਹੀ ਮਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਾਰਡ ਨੰਬਰ ੨੮ ਵਿੱਚ ਦਸ਼ਮੇਸ ਯੁਵਕ ਕਲੱਬ ਬਰਨਾਲਾ ਦਾ ਗਠਨ ਕੀਤਾ ਜਿਸ ਵਿੱਚ ਪ੍ਰਧਾਨ ਮਨਜੀਤ ਸਿੰਘ ਧਾਲੀਵਾਲ,ਸਕੱਤਰ ਲਖਵੀਰ ਸਿੰਘ,ਕੈਸੀਅਰ ਤੇਜਿੰਦਰ ਸ਼ਿੰਘ,ਸਰਪ੍ਰਸਤ ਗੁਰਤੇਜ ਸਿੰਘ,ਸੁਖਦੇਵ ਸਿੰਘ,ਧਨਵੀਰ ਸਿੰਘ,ਸਲਾਹਕਾਰ ਹਰਜਿੰਦਰ ਸਿੰਘ ਅਤੇ ਸੁਰਜੀਤ ਸਿੰਘ ਨੂੰ ਅੁਹਦੇ ਦਿੱਤੇ ਅਤੇ ਨਾਲ ਹੀ ੨੨ ਮੈਂਬਰਾਂ ਦੀ ਚੋਣ ਕੀਤੀ ਗਈ।

Share Button

Leave a Reply

Your email address will not be published. Required fields are marked *