ਹੌਂਡਾ ਐਕਟਿਵਾ 125 ਨੂੰ ਇਨ੍ਹਾਂ ਸਕੂਟਰਸ ਨਾਲ ਟੱਕਰ ਦੇਵੇਗੀ ਹੀਰੋ

ss1

ਹੌਂਡਾ ਐਕਟਿਵਾ 125 ਨੂੰ ਇਨ੍ਹਾਂ ਸਕੂਟਰਸ ਨਾਲ ਟੱਕਰ ਦੇਵੇਗੀ ਹੀਰੋ

ਸਕੂਟਰ ਸੈਗਮੈਂਟ ‘ਚ ਇਸ ਸਮੇਂ ਹੌਂਡਾ ਦੀ ਐਕਟਿਵਾ ਇਸ ਸਮੇਂ ਕਾਫ਼ੀ ਪਾਪੂਲਰ ਹੈ,110cc ਅਤੇ 125cc ਸੈਗਮੈਂਟ ‘ਚ ਕੰਪਨੀ ਨੇ ਆਪਣੀ ਫੜ ਬਨਾਈ ਰੱਖੀ ਹੈ, ਹੁਣ ਖਬਰ ਇਹ ਆ ਰਹੀ ਹੈ ਕਿ ਹੀਰੋ ਮੋਟੋਕਾਰਪ ਆਟੋਮੈਟਿਕ ਸਕੂਟਰ ਸੈਗਮੈਂਟ ‘ਚ ਨਵੇਂ ਮਾਡਲਸ ਲਾਂਚ ਕਰਨ ਦੀ ਤਿਆਰੀ ‘ਚ ਹੈ, ਜਾਣਕਾਰੀ ਮੁਤਾਬਕ ਕੰਪਨੀ ਡਿਊਟ 125 ਅਤੇ ਮਾਇਸਟ੍ਰੋ 125 ਸਕੂਟਰਸ ਨੂੰ ਭਾਰਤ ‘ਚ ਲਾਂਚ ਕਰਨ ਦੀ ਤਿਆਰੀ ‘ਚ ਹੈ।

ਕੀਮਤ ਅਤੇ ਫੀਚਰਸ : ਡਿਊਟ 125 ਅਤੇ ਮਾਇਸਟ੍ਰੋ 125 ਸਕੂਟਰਸ ਦੀ ਕੀਮਤ 110cc ਸਕੂਟਰ ਤੋਂ ਕਰੀਬ 4 ਹਜ਼ਾਰ ਰੁਪਏ ਤੱਕ ਜ਼ਿਆਦਾ ਹੋ ਸਕਦੀ ਹੈ। ਹੀਰੋ ਮਾਇਸਟ੍ਰੋ 125 ਦੀ ਸੰਭਾਵਿਕ ਕੀਮਤ 53 ਹਜ਼ਾਰ ਰੁਪਏ ਅਤੇ ਡਿਊਟ 125 ਦੀ ਸੰਭਾਵਿਕ ਕੀਮਤ 49 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਖਾਸ ਗੱਲ ਇਹ ਹੋਵੇਗੀ ਕਿ ਇਸ ‘ਚ ਮਾਇਲੇਜ ਦੇ ਨਾਲ ਪਾਵਰ ਵੀ ਮਿਲੇਗੀ ਇੰਨਾ ਹੀ ਨਹੀਂ ਇਨ੍ਹਾਂ ਦੋਨਾਂ ‘ਚ ਹੀਰੋ ਆਪਣੀ i3S ਤਕਨੀਕ ਨੂੰ ਵੀ ਸ਼ਾਮਿਲ ਕਰੇਗੀ।PunjabKesari

ਸਕੂਟਰ ਸੈਗਮੈਂਟ ‘ਚ ਇਸ ਸਮੇਂ ਹੌਂਡਾ ਦਾ ਐਕਟਿਵਾ ਇਸ ਸਮੇਂ ਕਾਫ਼ੀ ਪਾਪੂਲਰ ਹੈ, 110cc ਅਤੇ 125cc ਸੈਗਮੈਂਟ ‘ਚ ਕੰਪਨੀ ਨੇ ਆਪਣੀ ਫੜ ਬਨਾਈ ਰੱਖੀ ਦੀ ਗੱਲ ਕਰੀਏ ਤਾਂ ਇਨ੍ਹਾਂ ‘ਚ ਡਾਇਮੰਡ ਕੱਟ ਵਾਲੇ ਵ੍ਹੀਲਜ, ਰਿਮੋਟ ਦੀ ਓਪਨਿੰਗ, ਮੋਬਾਇਲ ਚਾਰਜਿੰਗ ਪੁਵਾਇੰਟ ਜਿਹੇ ਫੀਚਰਸ ਮਿਲਣਗੇ ਨਾਲ ਹੀ ਇਨ੍ਹਾਂ ‘ਚ ਇਲੈਕਟ੍ਰਿਕ ਸਟਾਰਟ ਦੀ ਸਹੂਲਤ ਵੀ ਮਿਲੇਗੀ।
ਇੰਜਣ ਪਾਵਰ
ਇੰਜਣ ਦੀ ਗੱਲ ਕਰੀਏ ਤਾਂ ਦੋਨਾਂ ਸਕੂਟਰ ‘ਚ 125 ਸੀ. ਸੀ, 4 ਸਟ੍ਰੋਕ ਇੰਜਣ ਮਿਲੇਗਾ ਜੋ 8.7bhp ਦੀ ਪਾਵਰ ਅਤੇ ਬੀ. ਐੱਚ. ਪੀ 10.2Nm ਦਾ ਟਾਰਕ ਮਿਲੇਗਾ।  ਇਸ ਤੋਂ ਇਲਾਵਾ ਇੰਜਣ ‘ਚ CVT“ ਟਰਾਂਸਮਿਸ਼ਨ ਮਿਲੇਗਾ। 125cc ਦਾ ਇਹ ਇੰਜਣ ਮਾਇਲੇਜ ਅਤੇ ਪਾਵਰ ਦੇ ਹਿਸਾਬ ਨਾਲ ਬਿਹਤਰ ਹੋਵੇਗਾ। ਇੰਨਾ ਹੀ ਨਹੀਂ ਇਨ੍ਹਾਂ ਦੋਨਾਂ ਸਕੂਟਰਸ ‘ਚ ਟੈਲੀਸਕੋਪਿਕ ਫਰੰਟ ਫਾਰਕਸ ਅਤੇ ਰਿਅਰ ‘ਚ ਮੋਨੋਸ਼ਾਕ ਯੂਨੀਟ ਹੋਵੇਗੀ ਜੋ ਕਿ ਖ਼ਰਾਬ ਸੜਕਾਂ ‘ਤੇ ਬਿਹਤਰ ਪਰਫਾਰਮ ਕਰਨ ‘ਚ ਮਦਦ ਕਰਣਗੇ। ਸਟੈਂਡਰਡ ਫੀਚਰ ਦੇ ਤੌਰ ‘ਤੇ ਇਨ੍ਹਾਂ ‘ਚ ਕੋਂਬੋ ਬ੍ਰੇਕਿੰਗ ਸਿਸਟਮ ਹੋਵੇਗਾ ਅਤੇ ਡਿਸਕ ਬ੍ਰੇਕ ਦਾ ਵੀ ਆਪਸ਼ਨ ਮਿਲੇਗਾ।

Share Button

Leave a Reply

Your email address will not be published. Required fields are marked *