ਹੈੈਰੀਟੇਜ ਪਬਲਿਕ ਸਕੂਲ ਦੀ ਮੈਨੇਜਮੈਟ ਨੇ ਮੰਨੀਆ ਮਾਪਿਆ ਦੀਆ ਮੰਗਾ

ss1

ਹੈੈਰੀਟੇਜ ਪਬਲਿਕ ਸਕੂਲ ਦੀ ਮੈਨੇਜਮੈਟ ਨੇ ਮੰਨੀਆ ਮਾਪਿਆ ਦੀਆ ਮੰਗਾ

ਫੀਸਾ ਵਿਚ ਕੀਤੀ ਕਟੌਤੀ

17-22 (2)

ਬਨੂੰੜ16 ਜੂਲਾਈ (ਰਣਜੀਤ ਸਿੰਘ ਰਾਣਾ): ਪੇਰੈਂਟਸ ਐਸੋਸੀਏਸਨ ਰਾਜਪੁਰਾ ਵੱਲੋ ਨਿਜੀ ਸਕੂਲਾ ਦੇ ਵਿਰੁੱਧ ਵਾਧੂ ਪੀਸਾਂ ਵਸੂਲਨ ਸੰਬੰਧੀ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਹੈਰੀਟੇਜ ਪਬਲਿਕ ਸਕੂਲ ਨੇ ਮਾਪਿਆ ਦੀ ਮੰਗ ਮੰਨਦੇ ਹੋਏ ਪੀਸ ਵਿਚ ਕਟੌਤੀ ਕੀਤੀ। ਮਾਪਿਆ ਵੱਲੋ ਅੱਜ ਸਕੂਲ ਦੇ ਅੱਗੇ ਵਾਧੂ ਫੀਸਾਂ ਵਸੂਲਣ ਸੰਬੰਧੀ ਦਿੱਤੇ ਧਰਨੇ ਦੀ ਅਗੂਵਾਈ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਤੇ ਪੇਰੈਂਟਸ ਐਸੋਸੀਏਸਨ ਦੇ ਮੈਬਰ ਗਾਰਪੀ੍ਰਤ ਸਿੰਘ ਧੰਮੋਲੀ ਨੇ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਮਾਪਿਆ ਵੱਲੋ ਸਕੂਲ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਸਕੂਲ ਮੈਨੇਜਮੈਨਟ ਨੇ ਮਾਪਿਆ ਨੂੰ ਇਹ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਸੀ ਕਿ ਜੂਨ ਦੀਆ ਛੂਟੀਆ ਤੋ ਬਾਦ ਮੈਨੇਜਮੈਟ ਵਾਧੁੂ ਪੀਸਾ ਬਾਰੇ ਕੋਈ ਹੱਲ ਕੱਢੇਗੀ। ਜਿਸ ਦੇ ਚਲਦੇ ਸਕੂਲ ਕੁੱਲਣ ਤੋ ਬਾਦ ਅੱਜ ਮਾਪਿਆ ਨੇ ਸਕੂਲ ਅੱਗੇ ਧਰਨਾ ਦਿੱਤਾ। ਸਕੂਲ ਮੈਨੇਜਮੈਂਟ ਨੇ ਮਾਪਿਆ ਦੀ ਮੰਗ ਪ੍ਰਵਾਨ ਕਰਦੇ ਹੋਏ ਅਦਰ ਚਾਰਜ ਜੋ ਕਿ 300 ਰੁਪਏ ਲਏ ਜਾ ਰਹੇ ਸੀ ਨੂੰ ਘੱਟ ਕਰਕੇ 125 ਰਾਪਏ ਕਰ ਦਿੱਤਾ। ਮਾਪਿਆ ਨੇ ਫੀਸ ਵਿਚ ਕਟੋਤੀ ਕਰਨ ਦਾ ਸਕੂਲ ਮੈਨੇਜਮੈਟ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਧਮੋਲੀ ਨੇ ਦੱਸਿਆ ਕਿ ਇਲਾਕੇ ਵਿਚ ਇਹ ਪਹਿਲਾ ਸਕੂਲ ਹੈ ਜਿਸ ਨੇ ਪੀਸਾ ਵਿਚ ਕਟੌਤੀ ਕੀਤੀ ਹੈ। ਉਹਨਾ ਤੇ ਮਾਪਿਆ ਨੇ ਮੈਨੇਜਮੈਟ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮਾਪਿਆ ਵੱਲੋ ਹੈਰੀਟੇਜ ਸਕੂਲ ਮੈਨੇਜਮੈਟ ਦਾ ਗਠਨ ਵੀ ਕੀਤਾ ਗਿਾਆ। ਜਿਸ ਵਿਚ ਸੂਬੇਦਾਰ ਦਰਸਣ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਸਤਨਾਮ ਸਿੰਘ , ਸੰਜੀਵ ਬਜਾਜ, ਹਰਕੀਰਤ ਸਿੰਘ, ਗਾਰਸੇਵਕ ਸਿੰਘ, ਹਰਬੰਸ ਸਿੰਘ, ਦਰਸਣ ਸਿੰਘ ਤੇ ਰਕੇਸ ਕੁਮਾਰ ਨੂੰ ਮੈਬਰ ਨਿਯੁਕਤ ਕੀਤਾ ਗਿਆ।

Share Button

Leave a Reply

Your email address will not be published. Required fields are marked *