ਹੈਬੋਵਾਲ ਵਿਖੇ ਹੌਲਦਾਰ ਸੁਖਜਿੰਦਰ ਸਿੰਘ ਨੂੰ ਦਿਤੀ ਅਤਿੰਮ ਵਿਧਾਈ

ਹੈਬੋਵਾਲ ਵਿਖੇ ਹੌਲਦਾਰ ਸੁਖਜਿੰਦਰ ਸਿੰਘ ਨੂੰ ਦਿਤੀ ਅਤਿੰਮ ਵਿਧਾਈ

sukjinder-singhਗੜ੍ਹਸ਼ੰਕਰ 19 ਨਵੰਬਰ (ਅਸ਼ਵਨੀ ਸ਼ਰਮਾ) ਪਿਛਲੇ ਦਿਨੀ ਸਰਪੰਚ ਯਾਦਵਿੰਦਰ ਸਿੰਘ ਦੇ ਭਰਾਂ ਹੌਲਦਾਰ ਸੁਖਜਿੰਦਰ ਸਿੰਘ ਕਾਲਾ (ਪੁੱਤਰ ਸਵ: ਕੈਪਟਨ ਗੁਰਦੇਵ ਸਿੰਘ) ਦੀ ਹੋਈ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਭਾਰੀ ਸਦਮਾ ਲੱਗਿਆਂ। ਅੱਜ ਹੈਬੋਵਾਲ ਬੀਤ ਦੇ ਸ਼ਮਸ਼ਾਨ ਘਾਟ ਵਿਖੇ ਭਾਰੀ ਗਿਣਤੀ ਇੱਕਠੇ ਹੋਏ ਰਿਸ਼ਤੇਦਾਰਾਂ, ਰਾਜਨੀਤੀਕ ਆਗੂਆਂ, ਸੱਜਣਾ-ਮਿੱਤਰਾਂ ਤੇ ਇਲਾਕਾ ਵਾਸੀਆਂ ਵਲੋ ਭਾਂਵ-ਭਿੰਨੀ ਅਤਿੰਮ ਵਿਧਾਈ ਦਿਤੀ ਗਈ। ਸਿੱਖ ਮਰਿਆਦਾ ਅਨੁਸਾਰ ਸਭ ਤੋ ਪਹਿਲਾ ਅਰਦਾਸ ਕੀਤੀ ਗਈ। ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾ ਦੇ ਪੁੱਤਰ ਹਰਪ੍ਰੀਤ ਸਿੰਘ ਤੇ ਵੱਡੇ ਭਰਾਂ ਤਜਿੰਦਰ ਸਿੰਘ, ਸਰਪੰਚ ਯਾਦਵਿੰਦਰ ਸਿੰਘ ਨੇ ਦਿਤੀ। ਅਤਿੰਮ ਯਾਤਰਾਂ ਵਿੱਚ ਕਾਰ ਸੇਵਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲਾਭ ਸਿੰਘ, ਹਲਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਡਾਂ ਜੰਗ ਬਹਾਦਰ ਸਿੰਘ ਰਾਏ, ਤਰਲੋਕ ਸਿੰਘ ਨਾਗਪਾਲ, ਜਥੇਦਾਰ ਹਜੂਰਾਂ ਸਿੰਘ ਪੈਲੀ, ਸਰਪੰਚ ਜਗਦੇਵ ਸਿੰਘ, ਪ੍ਰਦੀਪ ਰੰਗੀਲਾ, ਡਾਂ ਬਲਵੀਰ ਸਿੰਘ ਸ਼ੇਰਗਿੱਲ, ਪ੍ਰੋ:ਅਪਿੰਦਰ ਸਿੰਘ ਮਾਹਲਪੁਰ, ਸਰਪੰਚ ਸੁਰਿੰਦਰ ਟਿੱਬਾਂ, ਸਰਪੰਚ ਗੁਰਦੀਪ ਸਿੰਘ, ਸਾਬਕਾਂ ਸਰਪੰਚ ਦਰਸ਼ਨ ਲਾਲ ਦਰਸੀ, ਸਾਬਕਾਂ ਸੰਮਤੀ ਮੈਬਰ ਲਾਲ ਰਵਿੰਦਰ ਪੁਰੀ, ਸਰਪੰਚ ਸੂਰਜ ਰਾਣਾ, ਜਥੇਦਾਰ ਮਹਿੰਦਰ ਸਿੰਘ, ਜਥੇਦਾਰ ਅਰਜੂਨ ਸਿੰਘ, ਮੁਲਾਜਮ ਆਗੂ ਰਾਮਪਾਲ ਸੇਖੋਵਾਲ, ਗੁਰੂਦੱਤ ਸ਼ਰਮਾ, ਰਾਜਵਿੰਦਰ ਸਿੰਘ ਝੋਣੋਵਾਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: