‘ਹੈਪੀ ਫਿਰ ਭਾਗ ਜਾਏਗੀ’ ਦਾ ਟ੍ਰੇਲਰ ਆਇਆ ਸਾਹਮਣੇ

ss1

‘ਹੈਪੀ ਫਿਰ ਭਾਗ ਜਾਏਗੀ’ ਦਾ ਟ੍ਰੇਲਰ ਆਇਆ ਸਾਹਮਣੇ

'Happy phirr bhag jayegi' trailer is just out

ਦੋ ਸਾਲ ਪਹਿਲਾਂ ਆਈ ਫ਼ਿਲਮ ‘ਹੈਪੀ ਭਾਗ ਜਾਏਗੀ’ ਦਾ ਸੀਕੁਅਲ ਜਲਦੀ ਹੀ ਔਡੀਅੰਸ ਨੂੰ ਹਸਾਉਣ ਲਈ ਆ ਰਿਹਾ ਹੈ। ਫਿਲਹਾਲ ਤਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਇੱਕ ਨਹੀਂ ਸਗੋਂ ਦੋ-ਦੋ ਹੈਪੀ ਹਨ। ਫ਼ਿਲਮ ਦੇ ਟ੍ਰੇਲਰ ਤੋਂ ਪਹਿਲਾ ਇਸ ਦੇ ਦੋ ਟੀਜ਼ਰ ਤੇ ਸੋਨਾਕਸ਼ੀ ਦੀ ਲੁੱਕ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਸੀ।

ਹੁਣ ਤਕ ਫ਼ਿਲਮ ਦੇ ਤਿੰਨ ਟੀਜ਼ਰ ਰਿਲੀਜ਼ ਹੋ ਚੁੱਕੇ ਹਨ। ਰਿਲੀਜ਼ ਹੋਏ ਸਾਰੇ ਟੀਜ਼ਰਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫ਼ਿਲਮ ‘ਚ ਇਸ ਵਾਰ ਡਾਈਨਾ ਪੈਂਟੀ ਨਾਲ ਸੋਨਾਕਸ਼ੀ ਸਿਨ੍ਹਾ ਤੇ ਨਾਲ ਹੀ ਪੰਜਾਬੀ ਸਿੰਗਰ-ਐਕਟਰ ਜੱਸੀ ਗਿੱਲ ਵੀ ਆਪਣਾ ਬਾਲੀਵੁੱਡ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ।

Share Button

Leave a Reply

Your email address will not be published. Required fields are marked *