ਹੁਣ

ਹੁਣ

ਕੋੲੀ ਵਾਅਦਾ ਨਹੀ!
ਮੇਰਾ ਤੇਰੇ ਨਾਲ_
ਤੈਨੂੰ ਪਤਾ ਤਾਂ ਹੈ !
ਕਿ_
ਕਿੱਥੋਂ ਤੱਕ ਫੈਲਦੀ ਹੈ
ਅਾਪਣੀ ਚਾਦਰ!
ਹਾਲੇ ਤਾਂ_
ਪਹਿਲਾਂ ਵਾਲੇ
ਪੁਰ ਨਾ ਹੋੲੇ _
ਮੇਰੇ ਵੱਲੋਂ_
ਤੇਰੇ ਨਾਲ_
ਕੀਤੇ ਵਾਅਦੇ।
ਹੀਰਾ ਸਿੰਘ ਤੂਤ  
Share Button

Leave a Reply

Your email address will not be published. Required fields are marked *

%d bloggers like this: